ਅਲੀਸ਼ੇਰ ਉਸਮਾਨੋਵ
From Wikipedia, the free encyclopedia
ਅਲੀਸ਼ੇਰ ਬੁਰਖਾਨੋਵਿਚ ਉਸਮਾਨੋਵ ਇੱਕ ਰੂਸੀ ਵਪਾਰੀ ਹੈ। ਜਨਵਰੀ 2015 ਦੇ ਫੋਰਬਸ ਡਾਟਾ ਦੇ ਅਨੁਸਾਰ ਉਹ ਰੂਸ ਦਾ ਸਭ ਤੋਂ ਵੱਧ ਅਤੇ ਦੁਨੀਆ ਦਾ 58ਵਾਂ ਅਮੀਰ ਵਿਅਕਤੀ ਹੈ। ਉਸਨੇ ਆਪਣੀ ਜਾਇਦਾਦ ਧਾਤ ਅਤੇ ਖਾਣਾ ਦੇ ਵਪਾਰ ਰਾਹੀਂ ਬਣਾਈ।
ਵਿਸ਼ੇਸ਼ ਤੱਥ ਅਲੀਸ਼ੇਰ ਉਸਮਾਨੋਵ, ਜਨਮ ...
ਅਲੀਸ਼ੇਰ ਉਸਮਾਨੋਵ | |
---|---|
ਜਨਮ | ਅਲੀਸ਼ੇਰ ਬੁਰਖਾਨੋਵਿਚ ਉਸਮਾਨੋਵ (1953-09-09) 9 ਸਤੰਬਰ 1953 (ਉਮਰ 70) |
ਰਾਸ਼ਟਰੀਅਤਾ | ਰੂਸੀ |
ਅਲਮਾ ਮਾਤਰ | Moscow Institute of International Relations |
ਪੇਸ਼ਾ | ਨਿਵੇਸ਼ਕ ਅਤੇ ਸਮਾਜ ਸੇਵਕ |
ਬੰਦ ਕਰੋ
ਉਹ ਫੈਨਸਿੰਗ ਦੇ ਕਾਰਜਕਾਰੀ ਸੰਗਠਨ ਐਫ.ਆਈ.ਈ ਦਾ ਪ੍ਰਧਾਨ ਹੈ। ਉਸਨੇ ਵਿਸ਼ਵ ਵਿੱਚ ਫੈਨਸਿੰਗ ਨੂੰ ਵਧਾਵਾ ਦੇਣ ਲਈ ਕਈ ਪ੍ਰੋਗਰਾਮਾਂ ਵਿੱਚ ਨਿਵੇਸ਼ ਕੀਤਾ ਹੈ। ਉਹ ਆਰਸਨਲ ਫੁੱਟਬਾਲ ਕਲੱਬ ਵਿੱਚ ਵੀ ਉਸਦੇ ਸ਼ੇਅਰ ਹਨ।