ਇਲੈਕਟਰਾ (ਯੂਰੀਪਿਡੀਸ)
From Wikipedia, the free encyclopedia
ਯੂਰੀਪਿਡੀਸ ਦਾ ਨਾਟਕ ਇਲੈਕਟਰਾ (ਪੁਰਾਤਨ ਯੂਨਾਨ: Ἠλέκτρα, Ēlektra) ਸ਼ਾਇਦ ਈਪੂ 410ਵਿਆਂ ਵਿੱਚ, ਹੋਰ ਵੀ ਨੇੜਲੇ ਅਨੁਮਾਨ ਅਨੁਸਾਰ 413 ਈਪੂ ਵਿੱਚ ਲਿਖਿਆ ਗਿਆ ਸੀ। ਇਹ ਗੱਲ ਸਪਸ਼ਟ ਨਹੀਂ ਕਿ ਕੀ ਇਹ ਸੋਫੋਕਲੀਜ ਦੀ ਲਿਖੀ ਇਲੈਕਟਰਾ ਤੋਂ ਪਹਿਲਾਂ ਖੇਡਿਆ ਗਿਆ ਜਾਂ ਬਾਅਦ ਵਿੱਚ।
ਵਿਸ਼ੇਸ਼ ਤੱਥ ਇਲੈਕਟਰਾ, ਲੇਖਕ ...
ਇਲੈਕਟਰਾ | |
---|---|
ਲੇਖਕ | ਯੂਰੀਪਿਡੀਸ |
ਕੋਰਸ | ਆਰਗਾਈਵ ਸ਼ਹਿਰ ਦੀਆਂ ਔਰਤਾਂ |
ਪਾਤਰ | ਇਲੈਕਟਰਾ ਓਰੇਸਤੀਸ ਕਲਾਈਟਮਨੇਸਟਰਾ ਕੈਸਟਰ ਇਲੈਕਟਰਾ ਦਾ ਪਤੀ ਨੌਕਰ |
ਮੂਕ | ਪਾਈਲਾਡੇਸ ਪੋਲੀਡਿਊਸਸ |
ਪ੍ਰੀਮੀਅਰ ਦੀ ਜਗਾਹ | ਡਾਇਓਨੀਸੀਆ |
ਮੂਲ ਭਾਸ਼ਾ | ਪੁਰਾਤਨ ਯੂਨਾਨ |
ਵਿਧਾ | ਟ੍ਰੈਜਿਡੀ |
ਸੈੱਟਿੰਗ | ਅਰਗੋਸ, ਇਲੈਕਟਰਾ ਦਾ ਸਹੁਰਾ ਘਰ |
ਬੰਦ ਕਰੋ