ਊਮਿਓ
From Wikipedia, the free encyclopedia
ਊਮਿਓ ਸਵੀਡਨ ਦਾ ਇੱਕ ਸ਼ਹਿਰ ਹੈ। ਇਹ ਉਮੇ ਨਦੀ ਉੱਤੇ ਸਥਿਤ ਹੈ। ਊਮਿਓ ਨੋਰਲੈਂਡ ਵਿੱਚ ਸਭ ਤੋਂ ਵੱਡਾ ਸ਼ਹਿਰ ਅਤੇ ਸਵੀਡਨ ਵਿੱਚ 2014 ਵਿੱਚ 79.594 ਵਸੋਂ ਨਾਲ ਬਾਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਸੀ।[1] ਨਗਰਪਾਲਿਕਾ ਦੀ ਆਬਾਦੀ 2014 ਦੇ ਅੰਤ ਤੇ 119.613 ਸੀ।[2]
ਵਿਸ਼ੇਸ਼ ਤੱਥ ਊਮਿਓ, ਦੇਸ਼ ...
ਊਮਿਓ | |
---|---|
ਉਪਨਾਮ: Björkarnas Stad (The city of birches) | |
ਦੇਸ਼ | ਸਵੀਡਨ |
Province | Västerbotten |
County | Västerbotten County |
Municipality | Umeå Municipality |
Charter | 17ਵੀਂ ਸਦੀ |
ਖੇਤਰ | |
• City | 34.15 km2 (13.19 sq mi) |
ਉੱਚਾਈ | 12 m (39 ft) |
ਆਬਾਦੀ (31 ਦਸੰਬਰ 2010)[1] | |
• ਸ਼ਹਿਰ | 79,594 |
• ਘਣਤਾ | 2,331/km2 (6,040/sq mi) |
• ਮੈਟਰੋ | 1,11,771 |
ਸਮਾਂ ਖੇਤਰ | ਯੂਟੀਸੀ+1 (CET) |
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) |
Postal code | 900 01 - 908 50 |
ਏਰੀਆ ਕੋਡ | (+46) 90 |
ਵੈੱਬਸਾਈਟ | www |
ਬੰਦ ਕਰੋ