ਕੇਬੈੱਕ ਜਾਂ ਕਿਊਬੈੱਕ (/kw[invalid input: 'ɨ']ˈbɛk/ ( ਸੁਣੋ) ਜਾਂ /k[invalid input: 'ɨ']ˈbɛk/; ਫ਼ਰਾਂਸੀਸੀ: Québec [kebɛk] ( ਸੁਣੋ))[7] ਮੱਧ-ਪੂਰਬੀ ਕੈਨੇਡਾ ਵਿਚਲਾ ਇੱਕ ਸੂਬਾ ਹੈ।[8][9] ਇਹ ਇੱਕੋ-ਇੱਕ ਕੈਨੇਡੀਆਈ ਸੂਬਾ ਹੈ ਜਿੱਥੇ ਫ਼ਰਾਂਸੀਸੀ-ਭਾਸ਼ਾਈ ਅਬਾਦੀ ਬਹੁਮਤ ਵਿੱਚ ਹੈ ਅਤੇ ਸੂਬਾਈ ਪੱਧਰ ਉੱਤੇ ਅਧਿਕਾਰਕ ਭਾਸ਼ਾ ਸਿਰਫ਼ ਫ਼ਰਾਂਸੀਸੀ ਹੈ।
ਕੇਬੈੱਕ Québec (ਫ਼ਰਾਂਸੀਸੀ) | |||||
| |||||
ਮਾਟੋ: Je me souviens (ਮੈਨੂੰ ਯਾਦ ਹੈ) | |||||
ਰਾਜਧਾਨੀ | ਕੇਬੈੱਕ ਸ਼ਹਿਰ | ||||
---|---|---|---|---|---|
ਸਭ ਤੋਂ ਵੱਡਾ ਸ਼ਹਿਰ | ਮਾਂਟਰੀਆਲ | ||||
ਸਭ ਤੋਂ ਵੱਡਾ ਮਹਾਂਨਗਰ | ਵਡੇਰਾ ਮਾਂਟਰੀਆਲ | ||||
ਅਧਿਕਾਰਕ ਭਾਸ਼ਾਵਾਂ | ਫ਼ਰਾਂਸੀਸੀ[1] | ||||
ਵਾਸੀ ਸੂਚਕ | ਕੇਬੈੱਕਰ, ਕੇਬੈਕੀ, Québécois(e)[2] | ||||
ਸਰਕਾਰ | |||||
ਕਿਸਮ | ਸੰਵਿਧਾਨਕ ਬਾਦਸ਼ਾਹੀ | ||||
ਲੈਫਟੀਨੈਂਟ ਗਵਰਨਰ | ਪਿਏਰ ਡੁਸ਼ੈਜ਼ਨ | ||||
ਮੁਖੀ | Philippe Couillard (PLQ) | ||||
ਵਿਧਾਨ ਸਭਾ | ਕੇਬੈਕ ਦੀ ਰਾਸ਼ਟਰੀ ਸਭਾ | ||||
ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
ਸਦਨ ਦੀਆਂ ਸੀਟਾਂ | 75 of 308 (24.4%) | ||||
ਸੈਨੇਟ ਦੀਆਂ ਸੀਟਾਂ | 24 of 105 (22.9%) | ||||
ਮਹਾਂਸੰਘ | 1 ਜੁਲਾਈ 1867 (ਪਹਿਲਾ, ਓਂ., ਨੋ.ਸ., ਨਿ.ਬ. ਸਮੇਤ) | ||||
ਖੇਤਰਫਲ | ਦੂਜਾ ਦਰਜਾ | ||||
ਕੁੱਲ | 1,542,056 km2 (595,391 sq mi) | ||||
ਥਲ | 1,365,128 km2 (527,079 sq mi) | ||||
ਜਲ (%) | 176,928 km2 (68,312 sq mi) (11.5%) | ||||
ਕੈਨੇਡਾ ਦਾ ਪ੍ਰਤੀਸ਼ਤ | 15.4% of 9,984,670 km2 | ||||
ਅਬਾਦੀ | ਦੂਜਾ ਦਰਜਾ | ||||
ਕੁੱਲ (2012) | 80,80,550 [3] | ||||
ਘਣਤਾ (2012) | 5.92/km2 (15.3/sq mi) | ||||
GDP | ਦੂਜਾ ਦਰਜਾ | ||||
ਕੁੱਲ (2009) | C$319 ਬਿਲੀਅਨ[4] | ||||
ਪ੍ਰਤੀ ਵਿਅਕਤੀ | C$37,278 (10ਵਾਂ) | ||||
ਛੋਟੇ ਰੂਪ | |||||
ਡਾਕ-ਸਬੰਧੀ | QC[5] | ||||
ISO 3166-2 | {{{ISOCode}}} | ||||
ਸਮਾਂ ਜੋਨ | UTC−5, −4 | ||||
ਡਾਕ ਕੋਡ ਅਗੇਤਰ | G, H, J | ||||
ਫੁੱਲ | ਨੀਲ-ਝੰਡਾ ਆਈਰਿਸ[6] | ||||
ਦਰਖ਼ਤ | ਪੀਲਾ ਚੀੜ੍ਹ[6] | ||||
ਪੰਛੀ | ਬਰਫ਼ਾਨੀ ਉੱਲੂ[6] | ||||
ਵੈੱਬਸਾਈਟ | www.gouv.qc.ca | ||||
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.