ਖ਼ੁਜੰਦ
ਸੁਘਦ, ਤਜ਼ਾਕਿਸਤਾਨ ਵਿੱਚ ਇੱਕ ਜਗ੍ਹਾ / From Wikipedia, the free encyclopedia
ਖ਼ਜਨਦ (ਤਾਜਕੀ: Хуҷанд, ur, ਖ਼ਜਨਦ; ਰੂਸੀ: Худжанд, ਖ਼ਦਝਨਦ), ਜੋ 1939 ਤਕ ਖ਼ੁਦ ਜੀਂਦ ਦੇ ਨਾਮ ਨਾਲ ਅਤੇ 1991 ਤਕ ਲੈਨਿਨਾਬਾਦ (Ленинобод, ur) ਦੇ ਨਾਮ ਨਾਲ ਜਾਣਿਆ ਜਾਂਦਾ ਸੀ ਮੱਧ ਏਸ਼ੀਆ ਦੇ ਤਾਜਿਕਿਸਤਾਨ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਉਸ ਰਾਸ਼ਟਰ ਦੇ ਸੁਗਦ ਪ੍ਰਾਂਤ ਦੀ ਰਾਜਧਾਨੀ ਹੈ। ਇਹ ਨਗਰ ਸਿਰ ਦਰਿਆ ਦੇ ਕੰਢੇ ਫਰਗਨਾ ਵਾਦੀ ਦੇ ਦਹਾਨੇ ਤੇ ਸਥਿਤ ਹੈ। ਖ਼ੁਜੰਦ ਦੀ ਆਬਾਦੀ 1989 ਦੀ ਜਨਗਣਨਾ ਵਿੱਚ 1.6 ਲੱਖ ਸੀ ਲੇਕਿਨ 2010 ਵਿੱਚ ਘੱਟ ਕੇ 1.49 ਲੱਖ ਹੋ ਗਈ। ਇੱਥੇ ਦੇ ਅਧਿਕਤਰ ਲੋਕ ਤਾਜਿਕ ਸਮੁਦਾਏ ਤੋਂ ਹਨ ਅਤੇ ਤਾਜਿਕੀ ਫਾਰਸੀ ਬੋਲਦੇ ਹਨ।
ਵਿਸ਼ੇਸ਼ ਤੱਥ ਖ਼ੁਜੰਦ Хуҷанд, Country ...
ਖ਼ੁਜੰਦ
Хуҷанд | |||
---|---|---|---|
Country | Tajikistan | ||
Province | Sughd | ||
ਖੇਤਰ | |||
• City | 40 km2 (20 sq mi) | ||
• Metro | 2 651.7 km2 (1 023.8 sq mi) | ||
ਉੱਚਾਈ | 300 m (1,000 ft) | ||
ਆਬਾਦੀ | |||
• ਸ਼ਹਿਰ | 1,72,700 | ||
• ਘਣਤਾ | 4,242.5/km2 (10,988/sq mi) | ||
• ਮੈਟਰੋ | 724 200 | ||
ਸਮਾਂ ਖੇਤਰ | ਯੂਟੀਸੀ+5 | ||
ਏਰੀਆ ਕੋਡ | 00 992 3422 | ||
ਵੈੱਬਸਾਈਟ | www |
ਬੰਦ ਕਰੋ