ਜੈਚਰੀ ਟਾਇਲਰ
From Wikipedia, the free encyclopedia
ਜੈਚਰੀ ਟਾਇਲਰ (24 ਨਵੰਬਰ, 1784-9 ਸਤੰਬਰ, 1850) ਅਮਰੀਕਾ ਦਾ ਬਾਰਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ 24, ਨਵੰਬਰ 1784 ਨੂੰ ਵਰਜੀਨੀਆਂ ਦੀ ਔਰੇਂਜ ਕਾਊਾਟੀ[1] ਵਿੱਚ ਪੈਦਾ ਹੋਇਆ। ਆਪ ਨੇ ਫੌਜ 'ਚ ਕੈਰੀਅਰ ਅਫਸਰ ਵਜੋ ਸੇਵਾ ਕੀਤੀ। ਫੌਜ਼ ਦੀ ਸੇਵਾ ਦਾ ਸਮਾਂ ਇੰਡੀਆਨਾ ਵਿਰੁੱਧ ਸਰਹੱਦਾਂ 'ਤੇ ਪਹਿਰਾ ਦਿੰਦਿਆਂ ਗੁਜ਼ਾਰੀ। ਆਪ ਨੇ ਚਾਲੀ ਸਾਲ ਦੀ ਫੌਜੀ ਸੇਵਾ ਕੀਤੀ ਜਿਸ ਨੇ ਆਪ ਨੂੰ ਇੱਕ ਪੱਕਾ ਰਾਸ਼ਟਰਵਾਦੀ ਬਣਾ ਦਿੱਤਾ। ਆਪ ਨੂੰ ਬਤੌਰ ਰਾਸ਼ਟਰਪਤੀ ਹੁੰਦਿਆ ਦੱਖਣੀ ਅਤੇ ਉਤਰੀ ਲੋਕਾਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ।
ਵਿਸ਼ੇਸ਼ ਤੱਥ ਮੇਜ਼ਰ ਜਰਨਲਜੈਚਰੀ ਟਾਇਲਰ, 12ਵਾਂ ਰਾਸ਼ਟਰਪਤੀ ...
ਮੇਜ਼ਰ ਜਰਨਲ ਜੈਚਰੀ ਟਾਇਲਰ | |
---|---|
12ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1849 – 9 ਜੁਲਾਈ, 1850 | |
ਉਪ ਰਾਸ਼ਟਰਪਤੀ | ਮਿਲਾਰਡ ਫਿਲਮੌਰ |
ਤੋਂ ਪਹਿਲਾਂ | ਜੇਮਜ਼ ਕੇ. ਪੋਕ |
ਤੋਂ ਬਾਅਦ | ਮਿਲਾਰਡ ਫਿਲਮੌਰ |
ਨਿੱਜੀ ਜਾਣਕਾਰੀ | |
ਜਨਮ | (1784-11-24)ਨਵੰਬਰ 24, 1784 ਬਰਬੌਰਸਵਿਲੇ ਵਰਜੀਨੀਆ |
ਮੌਤ | ਜੁਲਾਈ 9, 1850(1850-07-09) (ਉਮਰ 65) ਵਾਸ਼ਿੰਗਟਨ, ਡੀ.ਸੀ. |
ਕਬਰਿਸਤਾਨ | ਕੌਮੀ ਜੈਚਰੀ ਟਾਇਲਰ ਕਬਰਸਤਾਨ, ਲਾਓਸਵਿਲਾ |
ਸਿਆਸੀ ਪਾਰਟੀ | ਵ੍ਹਿਗ ਪਾਰਟੀ |
ਜੀਵਨ ਸਾਥੀ |
ਮਾਰਗ੍ਰੇਟ ਟਾਇਲਰ (ਵਿ. 1810) |
ਬੱਚੇ | 6 |
ਪੇਸ਼ਾ | ਮੇਜ਼ਰ ਜਰਨਲ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਫੌਜ |
ਸੇਵਾ ਦੇ ਸਾਲ | 1808–1849 |
ਰੈਂਕ | ਮੇਜ਼ਰ ਜਰਨਲ |
ਕਮਾਂਡ | ਆਰਮੀ |
ਲੜਾਈਆਂ/ਜੰਗਾਂ | • 1812 ਦੀ ਜੰਗ • ਹੈਰੀਸਨ ਦਾ ਕਿਲ੍ਹਾ ਤੇ ਕਬਜ਼ਾ • ਕਾਲਾ ਹਾਕ ਜੰਗ • ਦੂਜੀ ਸੇਮੀਨੋਰ ਜੰਗ • ੳਕੀਚੋਬੀ ਝੀਲ ਦੀ ਲੜਾਈ • ਮੈਕਸੀਕੋ-ਅਮਰੀਕੀ ਜੰਗ • ਪਾਲੋ ਅਲਟੋ ਲੜਾਈ |
ਬੰਦ ਕਰੋ