ਤਾਕਾਹਾਮਾ ਕਿਓਸ਼ੀ
From Wikipedia, the free encyclopedia
ਕਿਓਸ਼ੀ ਤਾਕਾਹਾਮਾ (高浜 虚子, ਕਿਓਸ਼ੀ ਤਾਕਾਹਾਮਾ?, 22 ਫਰਵਰੀ 1874 – 8 ਅਪਰੈਲ 1959) ਇੱਕ ਜਾਪਾਨੀ ਕਵੀ ਸੀ। ਉਸਦਾ ਅਸਲੀ ਨਾਮ ਤਾਕਾਹਾਮਾ ਕਿਓਸ਼ੀ (高浜清?) ਸੀ; ਕਿਓਸ਼ੀ ਉਸਦੇ ਉਸਤਾਦ ਸ਼ੀਕੀ ਦੁਆਰਾ ਧਰਿਆ ਉਸ ਦਾ ਕਲਮੀ ਨਾਮ ਸੀ।
ਵਿਸ਼ੇਸ਼ ਤੱਥ ਕਿਓਸ਼ੀ ਤਾਕਾਹਾਮਾ 高浜 虚子, ਜਨਮ ...
ਕਿਓਸ਼ੀ ਤਾਕਾਹਾਮਾ 高浜 虚子 | |
---|---|
ਜਨਮ | (1874-02-22)22 ਫਰਵਰੀ 1874 Matsuyama, Japan |
ਮੌਤ | 8 ਅਪ੍ਰੈਲ 1959(1959-04-08) (ਉਮਰ 85) Kamakura, Kanagawa, Japan |
ਕਿੱਤਾ | ਲੇਖਕ |
ਸ਼ੈਲੀ | ਹਾਇਕੂ ਕਵਿਤਾ, ਸਾਹਿਤ ਆਲੋਚਨਾ, ਨਿੱਕੀਆਂ ਕਹਾਣੀਆਂ |
ਬੰਦ ਕਰੋ