ਦ ਟਾਈਮਜ਼ ਆਫ਼ ਇੰਡੀਆ
From Wikipedia, the free encyclopedia
ਦ ਟਾਈਮਜ਼ ਆਫ਼ ਇੰਡੀਆ (ਅੰਗਰੇਜ਼ੀ: The Times of India (TOI) ਭਾਰਤ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ। ਇਹ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲ਼ਾ ਅੰਗਰੇਜ਼ੀ ਅਖ਼ਬਾਰ ਹੈ।[2][3]
ਵਿਸ਼ੇਸ਼ ਤੱਥ ਕਿਸਮ, ਫਾਰਮੈਟ ...
ਕਿਸਮ | ਰੋਜ਼ਾਨਾ |
---|---|
ਫਾਰਮੈਟ | ਬਰਾਡਸੀਟ |
ਮਾਲਕ | ਟਾਈਮਜ਼ ਗਰੁੱਪ |
ਪ੍ਰ੍ਕਾਸ਼ਕ | ਟਾਈਮਜ਼ ਗਰੁੱਪ |
ਸਥਾਪਨਾ | 3 ਨਵੰਬਰ 1838; 185 ਸਾਲ ਪਹਿਲਾਂ (1838-11-03) |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਮੁੰਬਈ |
Circulation | 3,184,727 ਹਰਰੋਜ਼[1] (ਜੁਲਾਈ- ਦਸੰਬਰ 2016 ਤੱਕ) |
ਭਣੇਵੇਂ ਅਖ਼ਬਾਰ | ਦਿ ਇਕਨੋਮਿਕਸ ਟਾਈਮਜ਼ ਨਵਭਾਰਤ ਟਾਈਮਜ਼ ਮਹਾਰਾਸਟਰ ਟਾਈਮਜ਼ ਮੁੰਬਈ ਮਿਰਰ |
ਓਸੀਐੱਲਸੀ ਨੰਬਰ | 23379369 |
ਵੈੱਬਸਾਈਟ | timesofindia |
ਬੰਦ ਕਰੋ