ਧਰਮਿੰਦਰ
ਭਾਰਤ ਵਿਚ ਅਭਿਨੇਤਾ, ਸਿਆਸਤਦਾਨ ਅਤੇ ਸੰਸਦ ਮੈਂਬਰ / From Wikipedia, the free encyclopedia
ਧਰਮਿੰਦਰ (ਜਨਮ ਨਾਮ: ਧਰਮਿੰਦਰ ਸਿੰਘ ਦਿਓਲ; 8 ਦਸੰਬਰ 1935) ਇੱਕ ਭਾਰਤੀ ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਸਿਆਸਤਦਾਨ ਹੈ। ਇਹ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਏ
ਵਿਸ਼ੇਸ਼ ਤੱਥ ਧਰਮਿੰਦਰ, ਸੰਸਦ ਮੈਂਬਰ, ਲੋਕ ਸਭਾ ਬੀਕਾਨੇਰ ...
ਧਰਮਿੰਦਰ | |
---|---|
ਸੰਸਦ ਮੈਂਬਰ, ਲੋਕ ਸਭਾ ਬੀਕਾਨੇਰ | |
ਤੋਂ ਪਹਿਲਾਂ | ਰਾਮੇਸ਼ਵਰ ਲਾਲ |
ਤੋਂ ਬਾਅਦ | ਅਰਜੁਨ ਰਾਮ ਮੇਘਵਾਲ |
ਨਿੱਜੀ ਜਾਣਕਾਰੀ | |
ਜਨਮ | ਧਰਮਿੰਦਰ ਸਿੰਘ ਦਿਓਲ 8 ਦਸੰਬਰ 1935 (81 ਸਾਲ) ਨਸਰਾਲੀ, ਪੰਜਾਬ, ਬਰਤਾਨਵੀ ਭਾਰਤ (ਹੁਣ ਪੰਜਾਬ, ਭਾਰਤ) |
ਨਾਗਰਿਕਤਾ | ਭਾਰਤੀ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ |
|
ਬੱਚੇ | ਸੰਨੀ ਦਿਓਲ (ਅਜੈ ਸਿੰਘ ਦਿਓਲ) ਬੌਬੀ ਦਿਓਲ (ਵਿਜੈ ਸਿੰਘ ਦਿਓਲ) ਵਿਜੇਤਾ ਦਿਓਲ ਅਜੀਤਾ ਦਿਓਲ ਏਸ਼ਾ ਦਿਓਲ ਅਹਾਨਾ ਦਿਓਲ |
ਅਲਮਾ ਮਾਤਰ | ਰਾਮਗਗੜੀਆ ਕਾਲਜ, ਫਗਵਾੜਾ |
ਕਿੱਤਾ | ਅਭਿਨੇਤਾ, ਨਿਰਮਾਤਾ, ਸਿਆਸਤਦਾਨ |
ਪੁਰਸਕਾਰ | ਪਦਮ ਭੂਸ਼ਣ (2012) |
ਦਸਤਖ਼ਤ | |
ਬੰਦ ਕਰੋ
ਖਾਲਸਾ ਹਿੰਦੀ ਸਿਨੇਮਾ ਵਿੱਚ ਉਸਦੇ ਯੋਗਦਾਨ ਲਈ ਉਨ੍ਹਾਂ ਨੂੰ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ।
ਐਕਸ਼ਨ ਫਿਲਮਾਂ ਵਿੱਚ ਉਨ੍ਹਾਂ ਦੀਆਂ ਪ੍ਰਮੁੱਖ ਭੂਮਿਕਾਵਾਂ ਨੇ ਉਨ੍ਹਾਂ ਨੂੰ "ਐਕਸ਼ਨ ਕਿੰਗ" ਅਤੇ "ਹੇ-ਮੈਨ" ਦੇ ਤੌਰ ਤੇ ਉਪਨਾਮ ਦਿੱਤੇ। ਉਸ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਸ਼ੋਲੇ (1975) ਵਿੱਚ ਸੀ।
ਉਹ ਭਾਰਤ ਦੇ 14 ਵੇਂ ਲੋਕ ਸਭਾ ਦੇ ਮੈਂਬਰ ਰਹੇ ਹਨ, ਭਾਰਤੀ ਜਨਤਾ ਪਾਰਟੀ (ਬੀਜੇਪੀ) ਤੋਂ ਰਾਜਸਥਾਨ ਦੇ ਬੀਕਾਨੇਰ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। 2012 ਵਿਚ, ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।