ਨਾਰਵਿਚ ਸਿਟੀ ਫੁੱਟਬਾਲ ਕਲੱਬ
From Wikipedia, the free encyclopedia
ਨਾਰ੍ਵਿੱਚ ਸਿਟੀ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2], ਇਹ ਨਾਰ੍ਵਿਚ, ਇੰਗਲੈਂਡ ਵਿਖੇ ਸਥਿਤ ਹੈ। ਇਹ ਕਾਰਰੋ ਰੋਡ, ਨਾਰ੍ਵਿਚ ਅਧਾਰਤ ਕਲੱਬ ਹੈ, ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।[3]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਨਾਰ੍ਵਿੱਚ ਸਿਟੀ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਕਨੇਰੀ | |||
ਸਥਾਪਨਾ | 1902 | |||
ਮੈਦਾਨ | ਕਾਰਰੋ ਰੋਡ, ਨਾਰ੍ਵਿਚ | |||
ਸਮਰੱਥਾ | 27,244[1] | |||
ਪ੍ਰਧਾਨ | ਐਲਨ ਬੋਕੇਟ | |||
ਪ੍ਰਬੰਧਕ | ਨੀਲ ਐਡਮਜ਼ | |||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | |||
ਵੈੱਬਸਾਈਟ | Club website | |||
| ||||
ਬੰਦ ਕਰੋ