![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d5/50_centavos_de_balboa.jpg/640px-50_centavos_de_balboa.jpg&w=640&q=50)
ਪਨਾਮਾਈ ਬਾਲਬੋਆ
ਪਨਾਮਾ ਦੀ ਮੁਦਰਾ / From Wikipedia, the free encyclopedia
ਬਾਲਬੋਆ (ਨਿਸ਼ਾਨ: B/.; ISO 4217: PAB), ਸੰਯੁਕਤ ਰਾਜ ਡਾਲਰ ਸਮੇਤ ਪਨਾਮਾ ਦੀ ਅਧਿਕਾਰਕ ਮੁਦਰਾ ਹੈ। ਇਹਦਾ ਨਾਂ ਸਪੇਨੀ ਖੋਜੀ ਬਾਸਕੋ ਨੁਞੇਸ ਦੇ ਬਾਲਬੋਆ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। ਇੱਕ ਬਾਲਬੋਆ ਵਿੱਚ 100 ਸਿੰਤੇਸੀਮੋ ਹੁੰਦੇ ਹਨ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਪਨਾਮਾਈ ਬਾਲਬੋਆ, Balboa Panameña (ਸਪੇਨੀ) ...
ਪਨਾਮਾਈ ਬਾਲਬੋਆ | |||||
---|---|---|---|---|---|
Balboa Panameña (ਸਪੇਨੀ) | |||||
| |||||
ISO 4217 ਕੋਡ | PAB | ||||
ਕੇਂਦਰੀ ਬੈਂਕ | ਪਨਾਮਾ ਰਾਸ਼ਟਰੀ ਬੈਂਕ | ||||
ਵੈੱਬਸਾਈਟ | www.banconal.com.pa | ||||
ਵਰਤੋਂਕਾਰ | ਫਰਮਾ:Country data ਪਨਾਮਾ (ਯੂ.ਐੱਸ. ਡਾਲਰ ਸਮੇਤ) | ||||
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ ਤੁਲ | ||||
ਉਪ-ਇਕਾਈ | |||||
1/100 | ![]() ਸਿੰਤੇਸੀਮੋ | ||||
ਨਿਸ਼ਾਨ | B/. | ||||
ਸਿੱਕੇ | 1 ਅਤੇ 5 ਸਿੰਤੇਸੀਮੋ, 1⁄10, ¼, ½, 1 & 2 ਬਾਲਬੋਆ | ||||
ਬੈਂਕਨੋਟ | ਕੋਈ ਨਹੀਂ (ਯੂ.ਐੱਸ. ਡਾਲਰ ਵਰਤੇ ਜਾਂਦੇ ਹਨ ਭਾਵੇਂ ਨਾਂ ਵਜੋਂ ਬਾਲਬੋਆ ਕਹਿ ਕੇ ਬੁਲਾਏ ਜਾਂਦੇ ਹਨ) | ||||
1 ਪਨਾਮਾ ਹੁਣ ਯੂ.ਐੱਸ.ਡਾਲਰ ਦੇ ਨੋਟ ਵਰਤਦਾ ਹੈ। |
ਬੰਦ ਕਰੋ