ਪੂਰਨ ਚੰਦ ਜੋਸ਼ੀFrom Wikipedia, the free encyclopedia ਪੂਰਨ ਚੰਦ ਜੋਸ਼ੀ (ਹਿੰਦੀ: पूरन चन्द जोशी) (14 ਅਪ੍ਰੈਲ 1907, ਅਲਮੋੜਾ - 9 ਨਵੰਬਰ 1980, ਦਿੱਲੀ) ਭਾਰਤ ਵਿੱਚ ਕਮਿਊਨਿਸਟ ਅੰਦੋਲਨ ਦੇ ਸ਼ੁਰੂਆਤੀ ਨੇਤਾਵਾਂ ਵਿੱਚੋਂ ਇੱਕ ਸੀ। ਉਹ 1935 - 47 ਤੱਕ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਸਨ।
ਪੂਰਨ ਚੰਦ ਜੋਸ਼ੀ (ਹਿੰਦੀ: पूरन चन्द जोशी) (14 ਅਪ੍ਰੈਲ 1907, ਅਲਮੋੜਾ - 9 ਨਵੰਬਰ 1980, ਦਿੱਲੀ) ਭਾਰਤ ਵਿੱਚ ਕਮਿਊਨਿਸਟ ਅੰਦੋਲਨ ਦੇ ਸ਼ੁਰੂਆਤੀ ਨੇਤਾਵਾਂ ਵਿੱਚੋਂ ਇੱਕ ਸੀ। ਉਹ 1935 - 47 ਤੱਕ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਸਨ।