ਪੰਛੀ ਪਾਲਣ
From Wikipedia, the free encyclopedia
ਪੰਛੀ ਪਾਲਣ, ਪੰਛੀਆਂ ਨੂੰ ਪਾਲਣ, ਪ੍ਰਜਨਨ ਅਤੇ ਇਸ ਦੇ ਆਲੇ ਦੁਆਲੇ ਬਣੇ ਸੱਭਿਆਚਾਰ ਦਾ ਅਭਿਆਸ ਹੈ। ਪੰਛੀ ਪਾਲਣ ਆਮ ਤੌਰ 'ਤੇ ਪੰਛੀਆਂ ਦੇ ਪਾਲਣ-ਪੋਸ਼ਣ ਅਤੇ ਪ੍ਰਜਨਨ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਨਿਵਾਸ ਸਥਾਨ ਨੂੰ ਬਚਾਉਣ, ਅਤੇ ਜਨ-ਜਾਗਰੂਕਤਾ ਮੁਹਿੰਮਾਂ ਤੇ ਵੀ ਧਿਆਨ ਕੇਂਦ੍ਰਤ ਕੀਤਾ ਕਰਦਾ ਹੈ।