ਮਿਆਂਮਾਰ ਦਾ ਭੂਗੋਲ
From Wikipedia, the free encyclopedia
ਮਿਆਂਮਾਰ (ਬਰਮਾ ਵੀ ਕਿਹਾ ਜਾਂਦਾ ਹੈ) ਦੱਖਣ-ਪੂਰਬੀ ਏਸ਼ੀਆ ਦਾ ਇੱਕ ਦੇਸ਼ ਹੈ। ਮਿਆਂਮਾਰ ਦਾ ਕੁੱਲ ਖੇਤਰ 6,76,578 ਕਿਲੋਮੀਟਰ ਹੈ ਜੋ ਕਿ ਦਰਜਾਬੰਦੀ ਪੱਖੋਂ 40ਵੇਂ ਸਥਾਨ 'ਤੇ ਆਉਂਦਾ ਹੈ। ਇਸ ਦੇਸ਼ ਦਾ ਜ਼ਿਆਦਾਤਰ ਖੇਤਰ ਚਿਨ ਪਹਾੜੀਆਂ ਅਤੇ ਕਚਿਨ ਪਰਬਤੀ ਖੇਤਰ ਨੇ ਘੇਰਿਆ ਹੋਇਆ ਹੈ। ਇਹ ਦੇਸ਼ ਭਾਰਤ ਦੇ ਬਿਲਕੁਲ ਨਜ਼ਦੀਕ ਹੈ।
ਵਿਸ਼ੇਸ਼ ਤੱਥ ਮਹਾਦੀਪ, ਖੇਤਰ ...
ਮਹਾਦੀਪ | ਏਸ਼ੀਆ |
---|---|
ਖੇਤਰ | ਦੱਖਣ-ਪੂਰਬੀ ਏਸ਼ੀਆ |
Coordinates | 22°00′N 98°00′E |
ਖੇਤਰਫ਼ਲ | ਦਰਜਾ 40ਵਾਂ |
• Total | 676,578 km2 (261,228 sq mi) |
• Land | 96.94% |
• ਜਲ | 3.06% |
ਤੱਟ | 1,930 km (1,200 mi) |
ਸਰਹੱਦ | ਭੂਮੀ ਸਰਹੱਦ: 6,522 km (4,053 mi) ਬੰਗਲਾਦੇਸ਼: 271 km (168 mi) ਚੀਨ: 2,129 km (1,323 mi) ਭਾਰਤ: 1,468 km (912 mi) ਲਾਓਸ 238 km (148 mi) ਥਾਈਲੈਂਡ: 2,416 km (1,501 mi) |
ਉੱਚੀ ਥਾਂ | ਹਕਾਕਬੋ ਰਾਜ਼ੀ 5881 m (19,294.62 ft) |
ਹੇਠਲੀ ਥਾਂ | ਅੰਡੇਮਾਨ ਸਮੁੰਦਰ 0 m (0 ft) (ਸਮੁੰਦਰੀ ਪੱਧਰ) |
ਲੰਬੀ ਨਦੀ | ਇਰਾਵਦੀ ਨਦੀ |
ਵੱਡੀ ਝੀਲ | ਇੰਦਾਵਗੀ ਝੀਲ |
ਬੰਦ ਕਰੋ