ਮੋਲਦੋਵੀ ਲਿਊ
ਮੋਲਦੋਵਾ ਦੀ ਮੁਦਰਾ / From Wikipedia, the free encyclopedia
ਲਿਊ (ISO 4217 ਕੋਡ MDL) ਮੋਲਦੋਵਾ ਦੀ ਮੁਦਰਾ ਹੈ। ਰੋਮਾਨੀਆਈ ਲਿਊ ਵਾਂਗ ਮੋਲਦੋਵੀ ਲਿਊ (ਬਹੁ. lei/ਲੇਈ) ਨੂੰ 100 ਬਾਨੀ/bani (ਇੱਕ-ਵਚਨ: ban/ਬਾਨ) ਵਿੱਚ ਵੰਡਿਆ ਹੋਇਆ ਹੈ। ਇਸ ਮੁਦਰਾ ਦਾ ਨਾਂ ਰੋਮਾਨੀਆਈ ਭਾਸ਼ਾ ਤੋਂ ਆਇਆ ਹੈ ਅਤੇ ਇਹਦਾ ਮਤਲਬ "ਸ਼ੇਰ" ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਮੋਲਦੋਵੀ ਲਿਊ, leu moldovenesc (ਮੋਲਦੋਵੀ) (ਰੋਮਾਨੀਆਈ) ...
ਮੋਲਦੋਵੀ ਲਿਊ | |||
---|---|---|---|
leu moldovenesc (ਮੋਲਦੋਵੀ) (ਰੋਮਾਨੀਆਈ) | |||
| |||
ISO 4217 ਕੋਡ | MDL | ||
ਕੇਂਦਰੀ ਬੈਂਕ | ਮੋਲਦੋਵਾ ਰਾਸ਼ਟਰੀ ਬੈਂਕ | ||
ਵੈੱਬਸਾਈਟ | www.bnm.md | ||
ਵਰਤੋਂਕਾਰ | ਫਰਮਾ:Country data ਮੋਲਦੋਵਾ (ਫਰਮਾ:Country data ਟਰਾਂਸਨਿਸਤੀਰੀਆ ਤੋਂ ਬਗ਼ੈਰ) | ||
ਫੈਲਾਅ | 7.4% | ||
ਸਰੋਤ | The World Factbook, 2010 est. | ||
ਉਪ-ਇਕਾਈ | |||
1/100 | ਬਾਨ | ||
ਬਹੁ-ਵਚਨ | lei | ||
ਬਾਨ | bani/ਬਾਨੀ | ||
ਸਿੱਕੇ | 1, 5, 10, 25, 50 ਬਾਨੀ | ||
ਬੈਂਕਨੋਟ | 1, 5, 10, 20, 50, 100, 200, 500, 1000 ਲੇਈ | ||
ਬੰਦ ਕਰੋ