ਰੋਜ਼ੇFrom Wikipedia, the free encyclopedia ਰੋਜ਼ੇ (rosé) ਵਾਈਨ ਦੀ ਇੱਕ ਕਿਸਮ ਹੈ ਜਿਸਦਾ ਰੰਗ ਲਾਲ ਵਾਈਨ ਨਾਲੋਂ ਥੋੜ੍ਹਾ ਫਿੱਕਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਣਾਈ ਗਈ ਵਾਈਨ ਅਸਲ ਵਿੱਚ ਰੋਜ਼ੇ ਹੀ ਸੀ। ਇਹ ਵੱਖ-ਵੱਖ ਕਿਸਮ ਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਦੁਨੀਆਂ ਭਰ ਵਿੱਚ ਮਿਲ ਜਾਂਦੀ ਹੈ।[1][2] ਸਾਂਕੇਰ ਦੀ ਇੱਕ ਰੋਜ਼ੇ ਵਾਈਨ ਦੀ ਬੋਤਲ ਅਤੇ ਇੱਕ ਗਲਾਸ
ਰੋਜ਼ੇ (rosé) ਵਾਈਨ ਦੀ ਇੱਕ ਕਿਸਮ ਹੈ ਜਿਸਦਾ ਰੰਗ ਲਾਲ ਵਾਈਨ ਨਾਲੋਂ ਥੋੜ੍ਹਾ ਫਿੱਕਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਣਾਈ ਗਈ ਵਾਈਨ ਅਸਲ ਵਿੱਚ ਰੋਜ਼ੇ ਹੀ ਸੀ। ਇਹ ਵੱਖ-ਵੱਖ ਕਿਸਮ ਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਦੁਨੀਆਂ ਭਰ ਵਿੱਚ ਮਿਲ ਜਾਂਦੀ ਹੈ।[1][2] ਸਾਂਕੇਰ ਦੀ ਇੱਕ ਰੋਜ਼ੇ ਵਾਈਨ ਦੀ ਬੋਤਲ ਅਤੇ ਇੱਕ ਗਲਾਸ