ਵਿਲੀਅਮ ਹੈਨਰੀ ਸੇਵਰਡ
From Wikipedia, the free encyclopedia
ਵਿਲੀਅਮ ਹੈਨਰੀ ਸੇਵਰਡ (ਮਈ 16, 1801 – ਅਕਤੂਬਰ 10, 1872) ਨਿਊਯਾਰਕ (ਅਮਰੀਕਾ) ਦਾ ਇੱਕ ਸਿਆਸਤਦਾਨ ਸੀ। ਉਹ ਨਿਊਯਾਰਕ ਦਾ 12ਵਾਂ ਰਾਜਪਾਲ ਸੀ। ਉਹ ਅਬਰਾਹਿਮ ਲਿੰਕਨ ਅਤੇ ਅਨਡਰਯੂ ਜੋਨਸਨ ਅਧੀਨ ਅਮਰੀਕਾ ਦਾ ਸਕਤਰੇਤ ਅਤੇ ਅਮਰੀਕੀ ਸੰਸਦ ਦਾ ਮੈਂਬਰ ਵੀ ਰਿਹਾ। ਉਸਨੇ ਜੋਨਸਨ ਦੇ ਸੱਕਤਰ ਦੇ ਰੂਪ ਵਿੱਚ 1867 ਵਿੱਚ ਅਲਾਸਕਾ ਰੂਸ ਤੋਂ ਖਰੀਦਣ ਦੀ ਵਿਓਂਤ ਬਣਾਈ। ਇਸਨੂੰ ਉਸ ਸਮੇਂ ਲੋਕਾਂ ਨੇ ਸੇਵਰਡ ਦੀ ਮੂਰਖਤਾ (Seward's Folly) ਕਿਹਾ ਸੀ।
ਵਿਸ਼ੇਸ਼ ਤੱਥ ਵਿਲੀਅਮ ਹੈਨਰੀ ਸੇਵਰਡ, 24ਵਾਂ ਅਮਰੀਕੀ ਸੱਕਤਰੇਤ ...
ਵਿਲੀਅਮ ਹੈਨਰੀ ਸੇਵਰਡ | |
---|---|
24ਵਾਂ ਅਮਰੀਕੀ ਸੱਕਤਰੇਤ | |
ਦਫ਼ਤਰ ਵਿੱਚ ਮਾਰਚ 5, 1861 – ਮਾਰਚ 4, 1869 | |
ਰਾਸ਼ਟਰਪਤੀ | ਅਬਰਾਹਿਮ ਲਿੰਕਨ ਅੰਡਰਿਉ ਜੋਨਸਨ |
ਤੋਂ ਪਹਿਲਾਂ | ਜੇਰਮਿਆ ਏਸ. ਬਲੈਕ |
ਤੋਂ ਬਾਅਦ | ਏਲਿਹੁ ਬੀ. ਵਾਸ਼ਬਰਨ |
ਨਿਊਯਾਰਕ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ ਮਾਰਚ 4, 1849 – ਮਾਰਚ 3, 1861 | |
ਤੋਂ ਪਹਿਲਾਂ | ਜੋਨ ਏ. ਡਿਕਸ |
ਤੋਂ ਬਾਅਦ | ਇਰਾ ਹੈਰਿਸ |
12ਵਾਂ ਨਿਊਯਾਰਕ ਦਾ ਰਾਜਪਾਲ | |
ਦਫ਼ਤਰ ਵਿੱਚ ਜਨਵਰੀ 1, 1839 – ਦਸੰਬਰ 31, 1842 | |
ਲੈਫਟੀਨੈਂਟ | ਲੂਥਰ ਬ੍ਰਾਦਿਸ਼ |
ਤੋਂ ਪਹਿਲਾਂ | ਵਿਲੀਅਮ ਐਲ. ਮਰਸੀ |
ਤੋਂ ਬਾਅਦ | ਵਿਲੀਅਮ ਸੀ. ਬੋਉਕ |
ਨਿੱਜੀ ਜਾਣਕਾਰੀ | |
ਜਨਮ | ਵਿਲੀਅਮ ਹੈਨਰੀ ਸੇਵਰਡ (1801-05-16)ਮਈ 16, 1801 ਫਲੋਰੀਡਾ, ਨਿਊਯਾਰਕ |
ਮੌਤ | ਅਕਤੂਬਰ 10, 1872(1872-10-10) (ਉਮਰ 71) ਔਬੁਰਨ, ਨਿਊਯਾਰਕ |
ਸਿਆਸੀ ਪਾਰਟੀ | ਵ੍ਹਿਗ, ਗਣਰਾਜੀ |
ਜੀਵਨ ਸਾਥੀ | ਫਰਾਂਸੇ ਅਡਲਿਨ ਸੇਵਰਡ |
ਬੱਚੇ | ਔਗਸਤਸ ਹੈਨਰੀ ਸੇਵਰਡ ਫ੍ਰੇਡਰਿਕ ਵਿਲੀਅਮ ਸੇਵਰਡ ਕੋਰਨੇਇਲਾ ਸੇਵਰਡ ਵਿਲੀਅਮ ਹੈਨਰੀ ਸੇਵਰਡ, ਜੂਨੀਅਰ ਫਰਾਂਸੇ ਅਡਲਿਨ "ਫੈਨੀ" ਸੇਵਰਡ ਓਲਿਵ ਰਿਸਲੇ ਸੇਵਰਡ (ਗੋਦ ਲਿਆ) |
ਅਲਮਾ ਮਾਤਰ | ਯੂਨੀਅਨ ਕਾਲਜ |
ਪੇਸ਼ਾ | ਵਕੀਲ, ਅਚੱਲ ਸੰਪੱਤੀ ਏਜੰਟ, ਰਾਜਨੀਤੀਵੇਤਾ |
ਦਸਤਖ਼ਤ | |
ਬੰਦ ਕਰੋ