ਸਰੇਂਦਰ ਵਰਮਾ
ਭਾਰਤੀ ਲੇਖਕ / From Wikipedia, the free encyclopedia
ਸਰੇਂਦਰ ਵਰਮਾ (ਜਨਮ 7 ਸਤੰਬਰ 1941) ਹਿੰਦੀ ਨਾਵਲਕਾਰ ਅਤੇ ਨਾਟਕਕਾਰ ਹੈ।[1] ਸੂਰਿਯਾ ਕੀ ਅੰਤਿਮ ਕਿਰਨ ਸੇ ਸੂਰਿਯਾ ਕੀ ਪਹਲੀ ਕਿਰਨ ਤਕ (1972) ਰਾਹੀਂ ਉਸਨੇ ਨਾਟਕਕਾਰ ਵਜੋਂ ਆਪਣੀ ਯਾਤਰਾ ਸ਼ੁਰੂ ਕੀਤੀ। ਇਸ ਨਾਟਕ ਨੂੰ ਖੂਬ ਮਸ਼ਹੂਰੀ ਮਿਲੀ ਅਤੇ ਇਹ ਛੇ ਬੋਲੀਆਂ ਵਿੱਚ ਉਲਥਾਇਆ ਗਿਆ।[2] ਉਸਦੀ ਨੈਸ਼ਨਲ ਸਕੂਲ ਆਫ਼ ਡਰਾਮਾ ਨਾਲ ਚਿਰੋਕੀ ਸਾਂਝ ਹੈ ਅਤੇ ਉਹ ਪੰਦਰਾਂ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਿਆ ਹੈ।
ਵਿਸ਼ੇਸ਼ ਤੱਥ ਸਰੇਂਦਰ ਵਰਮਾ, ਜਨਮ ...
ਸਰੇਂਦਰ ਵਰਮਾ | |
---|---|
ਜਨਮ | (1941-09-07) ਸਤੰਬਰ 7, 1941 (ਉਮਰ 82) ਝਾੰਸੀ, ਉੱਤਰ ਪ੍ਰਦੇਸ਼ |
ਕਿੱਤਾ | ਨਾਵਲਕਾਰ, ਨਾਟਕਕਾਰ |
ਬੰਦ ਕਰੋ
ਸੰਗੀਤ ਨਾਟਕ ਅਕਾਦਮੀ ਅਵਾਰਡ 1993 ਅਤੇ ਸਾਹਿਤ ਅਕਾਦਮੀ ਅਵਾਰਡ 1996 ਵਿੱਚ ਪ੍ਰਾਪਤ ਕੀਤਾ।