ਸਿਸਟਰ ਕੈਰੀ
From Wikipedia, the free encyclopedia
ਸਿਸਟਰ ਕੈਰੀ (1900) ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੀ ਇੱਕ ਪੇਂਡੂ ਕੁੜੀ ਦੇ ਸ਼ਿਕਾਗੋ ਚਲੇ ਜਾਣ ਅਤੇ ਆਪਣਾ ਅਮਰੀਕੀ ਸੁਪਨਾ ਸਾਕਾਰ ਕਰਨ ਬਾਰੇ ਅਮਰੀਕੀ ਲੇਖਕ ਥਿਓਡੋਰ ਡ੍ਰੇਜ਼ੀਅਰ ਦਾ ਲਿਖਿਆ ਨਾਵਲ ਹੈ। ਉਹ ਪਹਿਲਾਂ ਰਖੇਲ ਪ੍ਰੇਮਿਕਾ ਵਜੋਂ ਆਪਣੇ ਪੈਰ ਜਮਾਉਂਦੀ ਹੈ ਅਤੇ ਫਿਰ ਆਪਣੇ ਆਪ ਨੂੰ ਮਰਦਾਂ ਤੋਂ ਉੱਪਰ ਸਮਝਣ ਲੱਗਦੀ ਹੈ ਅਤੇ ਅੰਤ ਪ੍ਰ੍ਸਿੱਧ ਅਭਿਨੇਤਰੀ ਬਣ ਜਾਂਦੀ ਹੈ। ਇਸਨੂੰ ਅਮਰੀਕਾ ਦਾ "ਸਭ ਤੋਂ ਮਹਾਨ ਅਮਰੀਕੀ ਅਰਬਨ ਨਾਵਲ" ਕਿਹਾ ਜਾਂਦਾ ਹੈ।[2]
ਵਿਸ਼ੇਸ਼ ਤੱਥ ਲੇਖਕ, ਦੇਸ਼ ...
ਲੇਖਕ | ਥਿਓਡੋਰ ਡ੍ਰੇਜ਼ੀਅਰ |
---|---|
ਦੇਸ਼ | ਯੂਨਾਈਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਡਬਲਡੇ |
ਪ੍ਰਕਾਸ਼ਨ ਦੀ ਮਿਤੀ | 1900 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ) |
ਸਫ਼ੇ | 557 |
ਓ.ਸੀ.ਐਲ.ਸੀ. | 11010924 |
ਬੰਦ ਕਰੋ