ਹਾਈਨਰਿਸ਼ ਬਲ
From Wikipedia, the free encyclopedia
ਆਈਨਰਿਸ਼ ਥੀਓਡਰ ਬਲ (ਜਰਮਨ: [bœl]; 21 ਦਸੰਬਰ 1917 – 16 ਜੁਲਾਈ 1985) ਦੂਜਾ ਵਿਸ਼ਵ ਯੁੱਧ ਬਾਅਦ ਦੇ ਜਰਮਨੀ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸੀ। ਬਲ ਨੂੰ 1967 ਵਿੱਚ ਗੇਓਗ ਬੂਸ਼ਨਰ ਇਨਾਮ ਅਤੇ 972 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਆਈਨਰਿਸ਼ ਥੀਓਡਰ ਬਲ, ਜਨਮ ...
ਆਈਨਰਿਸ਼ ਥੀਓਡਰ ਬਲ | |
---|---|
ਜਨਮ | (1917-12-21)21 ਦਸੰਬਰ 1917 Cologne, ਜਰਮਨ ਸਲਤਨਤ |
ਮੌਤ | 16 ਜੁਲਾਈ 1985(1985-07-16) (ਉਮਰ 67) Langenbroich, North Rhine-Westphalia, ਪੱਛਮੀ ਜਰਮਨੀ |
ਰਾਸ਼ਟਰੀਅਤਾ | ਜਰਮਨ |
ਪ੍ਰਮੁੱਖ ਅਵਾਰਡ | ਗੇਓਗ ਬੂਸ਼ਨਰ ਇਨਾਮ 1967 ਸਾਹਿਤ ਲਈ ਨੋਬਲ ਪੁਰਸਕਾਰ 1972 |
ਦਸਤਖ਼ਤ | |
ਬੰਦ ਕਰੋ