ਹਾਟ ਓਫ ਮਿਡਲੋਥੀਅਨ ਫੁੱਟਬਾਲ ਕਲੱਬ
From Wikipedia, the free encyclopedia
ਹਾਟ ਓਫ ਮਿਡਲੋਥੀਅਨ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ[3], ਇਹ ਐਡਿਨਬਰਾ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਟਾਈਨਕਸਿਲ ਸਟੇਡੀਅਮ, ਐਡਿਨਬਰਾ ਅਧਾਰਤ ਕਲੱਬ ਹੈ[4], ਜੋ ਸਕਾਟਿਸ਼ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਹਾਟ ਓਫ ਮਿਡਲੋਥੀਅਨ ਫੁੱਟਬਾਲ ਕਲੱਬ | |||
---|---|---|---|---|
ਸੰਖੇਪ | ਹਾਟ, ਜਮਬੋਸ | |||
ਮੈਦਾਨ | ਟਾਈਨਕਸਿਲ ਸਟੇਡੀਅਮ ਐਡਿਨਬਰਾ | |||
ਸਮਰੱਥਾ | ੧੭,੫੨੯[1] | |||
ਪ੍ਰਧਾਨ | ਐਨ ਬੱਜ[2] | |||
ਪ੍ਰਬੰਧਕ | Craig Levein | |||
ਲੀਗ | ਸਕਾਟਿਸ਼ ਚੈਮਪੀਅਨਸ਼ਿਪ | |||
ਵੈੱਬਸਾਈਟ | Club website | |||
| ||||
ਬੰਦ ਕਰੋ