ਹਿੰਦੁਸਤਾਨ ਟਾਈਮਸ
From Wikipedia, the free encyclopedia
ਹਿੰਦੁਸਤਾਨ ਟਾਈਮਸ (ਅੰਗਰੇਜੀ: Hindustan Times (HT)) ਭਾਰਤ ਦਾ ਇੱਕ ਰੋਜਾਨਾ ਅੰਗਰੇਜੀ ਅਖਬਾਰ ਹੈ।[2] ਪਾਠਕਾਂ ਦੀ ਗਿਣਤੀ ਮੁਤਾਬਕ ਇਹ ਭਾਰਤ ਦੇ ਵੱਡੇ ਅਖ਼ਬਾਰਾਂ ਵਿਚੋਂ ਹੈ। ਦ ਟਾਈਮਸ ਆਫ ਇੰਡੀਆ ਤੋਂ ਬਾਅਦ ਇਸਦਾ ਦੂਜਾ ਨੰਬਰ ਹੈ।
ਵਿਸ਼ੇਸ਼ ਤੱਥ ਕਿਸਮ, ਫਾਰਮੈਟ ...
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | ਬਰਾਡਸ਼ੀਟ |
ਮਾਲਕ | ਐਚ ਟੀ ਮੀਡੀਆ ਲਿਮਟਡ |
ਸਥਾਪਨਾ | 1924 |
ਰਾਜਨੀਤਿਕ ਇਲਹਾਕ | ਕੇਂਦਰਵਾਦੀ[1] |
ਭਾਸ਼ਾ | ਅੰਗਰੇਜੀ |
ਮੁੱਖ ਦਫ਼ਤਰ | 18-20 ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀi 110001 ਭਾਰਤ |
Circulation | 1,143,000 ਰੋਜਾਨਾ |
ਓਸੀਐੱਲਸੀ ਨੰਬਰ | 231696742 |
ਵੈੱਬਸਾਈਟ | Hindustantimes.com |
ਬੰਦ ਕਰੋ
ਇਹ ੧੯੨੪ ਵਿਚ[2] ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੁਆਰਾ ਕਾਇਮ ਕੀਤਾ ਗਿਆ।