ਹੈਰੀ ਐਸ. ਟਰੂਮੈਨ
From Wikipedia, the free encyclopedia
ਹੈਰੀ ਐਸ. ਟਰੂਮੈਨ (8 ਮਈ 1884 - 26 ਦਸੰਬਰ 1972) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 33ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਇਸ ਤੋਂ ਪਹਿਲਾਂ ਉਹਨਾਂ ਨੇ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਦੇ ਅਧੀਨ ਸੰਯੁਕਤ ਰਾਜ ਦੇ 34ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਸਨ। ਰਾਸ਼ਟਰਪਤੀ ਰੂਜ਼ਵੈਲਟ ਦੀ ਮੌਤ ਤੋ ਬਾਅਦ ਸੰਵਿਧਾਨ ਮੁਤਾਬਕ ਉਹਨਾਂ ਨੂੰ ਉਪ ਰਾਸ਼ਟਰਪਤੀ ਤੋ ਰਾਸ਼ਟਰਪਤੀ ਬਣਾਇਆ ਗਿਆ।[1] ਜਿਆਦਾਤਰ ਲੋਕ ਉਹਨਾਂ ਨੂੰ ਜਾਪਾਨ ਤੇ ਸੰਯੁਕਤ ਰਾਜ ਵੱਲੋ ਕੀਤੇ ਗਏ ਪ੍ਰਮਾਣੂ ਹਮਲੇ ਕਰਕੇ ਜਾਣਦੇ ਹਨ। ਉਹਨਾਂ ਨੇ ਕਈ ਸਾਲ ਫੌਜ ਵਿੱਚ ਵੀ ਸੇਵਾ ਕੀਤੀ ਉਹ ਫੌਜ ਵਿੱਚ ਕਰਨਲ ਰੈਂਕ ਤੇ ਸਨ।
ਵਿਸ਼ੇਸ਼ ਤੱਥ ਹੈਰੀ ਐਸ. ਟਰੂਮੈਨ, 33ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ ...
ਹੈਰੀ ਐਸ. ਟਰੂਮੈਨ | |
---|---|
33ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 12 ਅਪ੍ਰੈਲ 1945 – 20 ਜਨਵਰੀ 1953 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਫਰੈਂਕਲਿਨ ਡੀ. ਰੂਜ਼ਵੈਲਟ |
ਤੋਂ ਬਾਅਦ | ਡਵਾਈਟ ਡੀ. ਆਈਜ਼ਨਹਾਵਰ |
34ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1945 – 12 ਅਪ੍ਰੈਲ 1945 | |
ਰਾਸ਼ਟਰਪਤੀ | ਫ਼ਰੈਂਕਲਿਨ ਡੀ. ਰੂਜ਼ਵੈਲਟ |
ਤੋਂ ਪਹਿਲਾਂ | ਹੈਨਰੀ ਏ ਵੈਲੇਸ |
ਤੋਂ ਬਾਅਦ | ਐਲਬੇਨ ਡਬਲਯੂ. ਬਾਰਕਲੇ |
ਮਿਜ਼ੂਰੀ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 3 ਜਨਵਰੀ 1935 – 17 ਜਨਵਰੀ 1945 | |
ਤੋਂ ਪਹਿਲਾਂ | ਰੋਸਕੋ ਸੀ ਪੈਟਰਸਨ |
ਤੋਂ ਬਾਅਦ | ਫ੍ਰੈਂਕ ਪੀ. ਬ੍ਰਿਗਸ |
ਨਿੱਜੀ ਜਾਣਕਾਰੀ | |
ਜਨਮ | (1884-05-08)ਮਈ 8, 1884 ਲਾਮਰ, ਮਿਸੂਰੀ, ਸੰਯੁਕਤ ਰਾਜ |
ਮੌਤ | ਦਸੰਬਰ 26, 1972(1972-12-26) (ਉਮਰ 88) ਕੰਸਾਸ, ਮਿਸੂਰੀ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ |
ਬੈਸ ਵੈਲੇਸ (ਵਿ. 1919) |
ਬੱਚੇ | 1 |
ਕਿੱਤਾ |
|
ਦਸਤਖ਼ਤ | |
ਪੋਟਸਡੈਮ ਕਾਨਫਰੰਸ ਦੇ ਸਬੰਧ ਵਿੱਚ ਇੱਕ ਰੇਡੀਓ ਪ੍ਰਸਾਰਣ ਤੋਂ ਅੰਸ਼ ਨਵੰਬਰ 1948 ਨੂੰ ਰਿਕਾਰਡ ਕੀਤਾ ਗਿਆ | |
ਬੰਦ ਕਰੋ