ਆਸਾਮੀ ਭਾਸ਼ਾ
ਭਾਰਤ ਵਿੱਚ ਬੋਲੀ ਜਾਣ ਵਾਲੀ ਇੰਡੋ-ਆਰੀਅਨ ਭਾਸ਼ਾ / From Wikipedia, the free encyclopedia
ਆਸਾਮੀ ਭਾਸ਼ਾ ਉੱਤਰੀ-ਪੂਰਬੀ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਦ੍ਰਿਸ਼ਟੀ ਤੋਂ ਇਹ ਪੂਰਬੀ ਹਿੰਦ-ਆਰੀਆ ਭਾਸ਼ਾ ਹੈ ਅਤੇ ਬੰਗਲਾ, ਮੈਥਿਲੀ, ਉੜੀਆ ਅਤੇ ਨੇਪਾਲੀ ਨਾਲ਼ ਇਸ ਦਾ ਨਜ਼ਦੀਕ ਦਾ ਸੰਬੰਧ ਹੈ।
ਵਿਸ਼ੇਸ਼ ਤੱਥ 'ਅਸਾਮੀ(Assamese)', ਜੱਦੀ ਬੁਲਾਰੇ ...
'ਅਸਾਮੀ(Assamese)' | |
---|---|
Asamiya | |
অসমীয়া Axomiya / Oxomiya | |
ਜੱਦੀ ਬੁਲਾਰੇ | ਭਾਰਤ ਤੋ ਬੰਗਲਾਦੇਸ਼ |
ਇਲਾਕਾ | ਅਸਮ, ਅਰੁਨਾਚਲ ਪ੍ਰਦੇਸ਼ ਅਤੇ ਨਾਗਾਲੈਂਡ[1] |
Native speakers | 15 ਮਿਲੀਅਨ (2007)[2] |
ਉੱਪ-ਬੋਲੀਆਂ |
|
ਲਿਖਤੀ ਪ੍ਰਬੰਧ | 'ਅਸਾਮੀ ਵਰਣਮਾਲਾ' 'ਅਸਾਮੀ ਬ੍ਰੇਲ' |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ (ਅਸਮ) |
ਰੈਗੂਲੇਟਰ | 'ਅਸਾਮ ਸਾਹਿਤਯ ਸਭਾ' (ਅਸਾਮ ਦੀ ਸਾਹਿਤਯ/ਅਲੰਕਾਰਿਕ(Rhetorical) ਕਾਂਗਰਸ) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | – |
ਭਾਸ਼ਾਈਗੋਲਾ | 59-AAF-w |
ਬੰਦ ਕਰੋ