ਭਾਰਤ ਵਿੱਚ ਮੂਲ ਬੋਲਣ ਵਾਲਿਆਂ ਦੀ ਸੰਖਿਆ ਅਨੁਸਾਰ ਭਾਸ਼ਾਵਾਂ ਦੀ ਸੂਚੀਵਿਕੀਮੀਡੀਆ ਸੂਚੀ ਲੇਖ / From Wikipedia, the free encyclopedia ਇਹ ਮੂਲ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਐਥਨੋਲੋਗ ਦੇ ਅਨੁਸਾਰ ਭਾਰਤ ਵਿੱਚ 415 ਜਿਊਂਦੀਆਂ ਭਾਸ਼ਾਵਾਂ ਹਨ।
ਇਹ ਮੂਲ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਐਥਨੋਲੋਗ ਦੇ ਅਨੁਸਾਰ ਭਾਰਤ ਵਿੱਚ 415 ਜਿਊਂਦੀਆਂ ਭਾਸ਼ਾਵਾਂ ਹਨ।