ਸੁਤੰਤਰਤਾ ਦਿਵਸ (ਭਾਰਤ)
From Wikipedia, the free encyclopedia
15 ਅਗਸਤ 1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇਕੇ ਬਰਤਾਨਵੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਹਰ ਇੱਕ ਸਾਲ ਦੇਸ਼ ਵਿੱਚ 8:58 ਤੇ ਦੇਸ਼ ਵਿੱਚ ਝੰਡਾ ਲਹਰਾਉਦੇ ਹਨ।
ਵਿਸ਼ੇਸ਼ ਤੱਥ ਸੁਤੰਤਰਤਾ ਦਿਵਸ (ਭਾਰਤ), ਮਨਾਉਣ ਵਾਲੇ ...
ਸੁਤੰਤਰਤਾ ਦਿਵਸ (ਭਾਰਤ) | |
---|---|
ਮਨਾਉਣ ਵਾਲੇ | ਭਾਰਤ |
ਕਿਸਮ | ਭਾਰਤ ਵਿੱਚ ਜਨਤਕ ਛੁੱਟੀਆਂ |
ਜਸ਼ਨ | ਝੰਡਾ ਲਹਿਰਾਉਣਾ, ਪਰੇਡਜ਼, ਦੇਸ਼ ਭਗਤੀ ਦੇ ਗੀਤ ਗਾਉਣਾ ਅਤੇ ਕੌਮੀ ਗੀਤ, ਪ੍ਰਧਾਨ ਮੰਤਰੀ ਅਤੇ ਭਾਰਤ ਦੇ ਰਾਸ਼ਟਰਪਤੀ ਦਾ ਭਾਸ਼ਣ। |
ਮਿਤੀ | 15 ਅਗਸਤ |
ਬਾਰੰਬਾਰਤਾ | ਸਾਲਾਨਾ |
ਬੰਦ ਕਰੋ