ਅਨਵਾਰਾ ਬੇਗਮ
From Wikipedia, the free encyclopedia
'ਅਨਵਾਰਾ' ਬੇਗਮ (ਜਿਸ ਨੂੰ ਅਨਵਾਰਾ ਵਜੋਂ ਜਾਣਿਆ ਜਾਂਦਾ ਹੈ) ਇੱਕ ਬੰਗਲਾਦੇਸ਼ ਦੀ ਫ਼ਿਲਮ ਅਭਿਨੇਤਰੀ ਹੈ। ਉਸਨੇ 2015 ਤੱਕ 600 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ।[2] ਉਸ ਨੇ ਬੰਗਲਾਦੇਸ਼ ਸਰਕਾਰ ਤੋਂ ਲਾਈਫਟਾਈਮ ਅਚੀਵਮੈਂਟ ਲਈ ਬੰਗਲਾਦੇਸ਼ ਨੈਸ਼ਨਲ ਫਿਲਮ ਅਵਾਰਡ (2020) ਪ੍ਰਾਪਤ ਕੀਤਾ।[3] ਉਸ ਨੇ ਗੋਲਾਪੀ ਏਖੋਨ ਟਰੇਨੀ (1978) ਸੁੰਦੋਰੀ (1979) ਸੋਖਿਨਾਰ ਜੁੱਧੋ (1984) ਮੋਰੋਨਰ ਪੋਰ (1990) ਰਾਧਾ ਕ੍ਰਿਸ਼ਨ (1992) ਬੰਗਲਰ ਬਾਧੂ (1993) ਅਤੇ ਓਨਟੋਰ ਓਨਟੋਰ (1994) ਵਿੱਚ ਆਪਣੀਆਂ ਭੂਮਿਕਾਵਾਂ ਲਈ ਸੱਤ ਵਾਰ ਸਰਬੋਤਮ ਸਹਾਇਕ ਅਭਿਨੇਤਰੀ ਦਾ ਬੰਗਲਾਦੇਸ਼ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਅਤੇ ਸ਼ੁਵੋਦਾ (1986) ਲਈ ਇੱਕ ਵਾਰ ਸਰਬੋਤ ਅਦਾਕਾਰ ਦਾ ਪੁਰਸਕਾਰ ਜਿੱਤ ਲਿਆ।[4]
ਵਿਸ਼ੇਸ਼ ਤੱਥ ਅਨਵਾਰਾ, ਜਨਮ ...
ਅਨਵਾਰਾ | |
---|---|
আনোয়ারা | |
ਜਨਮ | ਅਨਵਾਰਾ ਜਮਾਲ[1] (1948-01-17) ਜਨਵਰੀ 17, 1948 (ਉਮਰ 76) |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1964–2014 |
ਜੀਵਨ ਸਾਥੀ |
ਮੁਹਿਤੁਲ ਇਸਲਾਮ ਮੁਹਿਤ (ਵਿ. 1972) |
ਬੱਚੇ | ਰੂਮਾਨਾ ਇਸਲਾਮ ਮੁਕਤੀ |
ਬੰਦ ਕਰੋ