ਅਬਦੁਲ ਹਾਮਿਦ (ਬੰਗਲਾਦੇਸ਼ੀ ਰਾਜਨੀਤਕ)
From Wikipedia, the free encyclopedia
ਅਬਦੁਲ ਹਾਮਿਦ (ਬੰਗਲਾ: আব্দুল হামিদ) (ਜਨਮ: 1 ਜਨਵਰੀ 1944) ਇੱਕ ਬੰਗਲਾਦੇਸ਼ੀ ਰਾਜਨੇਤਾ ਹਨ। ਉਹ ਅਵਾਮੀ ਲੀਗ ਨਾਲ ਸਬੰਧਿਤ ਹੈ। ਹਾਮਿਦ , ਕਿਸ਼ੋਰਗੰਜ ਜਿਲ੍ਹੇ ਦੇ ਮੀਠਾਮੋਨੀ ਵਿੱਚ ਪੈਦਾ ਹੋਏ ਸਨ। ਉਹ ਪੇਸ਼ੇ ਤੋਂ ਇੱਕ ਵਕੀਲ ਹਨ।
ਵਿਸ਼ੇਸ਼ ਤੱਥ ਅਬਦੁਲ ਹਾਮਿਦ, 20th President of Bangladesh ...
ਅਬਦੁਲ ਹਾਮਿਦ | |
---|---|
আব্দুল হামিদ | |
![]() | |
20th President of Bangladesh | |
ਦਫ਼ਤਰ ਸੰਭਾਲਿਆ 20 ਮਾਰਚ 2013 | |
ਪ੍ਰਧਾਨ ਮੰਤਰੀ | ਸ਼ੇਖ ਹਸੀਨਾ |
ਤੋਂ ਪਹਿਲਾਂ | Zillur Rahman |
Speaker of the Jatiyo Sangshad | |
ਦਫ਼ਤਰ ਵਿੱਚ 25 January 2009 – 24 April 2013 | |
ਤੋਂ ਪਹਿਲਾਂ | Jamiruddin Sircar |
ਤੋਂ ਬਾਅਦ | Shawkat Ali (Acting) |
Deputy Speaker of the Jatiyo Sangshad | |
ਦਫ਼ਤਰ ਵਿੱਚ 14 July 1996 – 10 July 2001 | |
ਤੋਂ ਪਹਿਲਾਂ | L. K. Siddiqui |
ਤੋਂ ਬਾਅਦ | Akhtar Hameed Siddiqui |
ਨਿੱਜੀ ਜਾਣਕਾਰੀ | |
ਜਨਮ | (1944-01-01) 1 ਜਨਵਰੀ 1944 (ਉਮਰ 80) Kamalpur, Bengal Presidency, British India (now in Bangladesh) |
ਸਿਆਸੀ ਪਾਰਟੀ | Awami League |
ਹੋਰ ਰਾਜਨੀਤਕ ਸੰਬੰਧ | Grand Alliance (2008–present) |
ਜੀਵਨ ਸਾਥੀ | ਰਸ਼ੀਦਾ ਹਾਮਿਦ |
ਬੱਚੇ | 1 ਕੁੜੀ 3 ਮੁੰਡੇ |
ਅਲਮਾ ਮਾਤਰ | ਢਾਕਾ ਦੀ ਯੂਨੀਵਰਸਿਟੀ |
ਬੰਦ ਕਰੋ
ਉਨ੍ਹਾਂ ਨੇ ਆਪਣੇ ਰਾਜਨੀਤਕ ਜੀਵਨ ਉਦੋਂ ਸ਼ੁਰੂ ਕੀਤਾ ਸੀ ਜਦੋਂ ਉਹ ਕਿਸ਼ੋਰਗੰਜ ਵਿੱਚ ਇੱਕ ਵਿਦਿਆਰਥੀ ਸਨ। ਉਹ ਗੁਰੁਦਿਆਲ ਗੌਰਮਿੰਟ ਕਾਲਜ ਦੇ ਉਪ-ਪ੍ਰਧਾਨ ਸਨ। ਬਾਅਦ ਵਿੱਚ ਉਹ ਕਿਸ਼ੋਰਗੰਜ ਮੁਨਸਫ਼ ਕੋਰਟ ਵਿੱਚ ਇੱਕ ਵਕੀਲ ਬਣ ਗਏ। ਉਹ ਕਿਸ਼ੋਰਗੰਜ ਵਾਰ ਏਸੋਸਿਏਸ਼ਨ ਵਿੱਚ ਕਈ ਵਾਰ ਪ੍ਰਧਾਨ ਰਹਿ ਚੁੱਕੇ ਹਨ। 1970 ਤੋਂ 2009 ਤੱਕ, ਉਹ ਇੱਕ ਸੰਸਦ ਦੇ ਰੂਪ ਵਿੱਚ 7 ਵਾਰ ਬੰਗਲਾਦੇਸ਼ੀ ਸੰਸਦ ਵਿੱਚ ਚੁਣੇ ਜਾ ਚੁੱਕੇ ਹਨ।
25 ਜਨਵਰੀ 2009 ਨੂੰ, ਉਹ ਬਾਂਗਲਾਦੇਸ਼ ਦੀ ਰਾਸ਼ਟਰੀ ਸੰਸਦ ਦੇ ਪ੍ਰਧਾਨ ਬਣੇ। ਵਰਤਮਾਨ ਵਿੱਚ ਉਹ ਬੰਗਲਾਦੇਸ਼ ਦੇ 20ਵੇਂ ਰਾਸ਼ਟਰਪਤੀ ਹਨ।