ਅਬਾਦੀ ਪੱਖੋਂ ਢੁਕਵੇਂ ਸ਼ਹਿਰਾਂ ਦੀ ਸੂਚੀ
From Wikipedia, the free encyclopedia
ਸ਼ਹਿਰ ਸ਼ਬਦ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਮਤਲਬ ਰੱਖਦਾ ਹੈ। ਇਸ ਸੂਚੀ ਦੇ ਮਨੋਰਥ ਲਈ ਸ਼ਹਿਰ ਦੀ ਪਰਿਭਾਸ਼ਾ ਮੁੱਖ ਤੌਰ ਉੱਤੇ ਨਗਰੀ ਟਿਕਾਣਾ ਵਰਤੀ ਗਈ ਹੈ। ਇਸ ਸੂਚੀ ਵਿੱਚ ਦੁਨੀਆ ਦੇ ਕੁਝ ਸਭ ਤੋਂ ਵੱਡੇ ਸ਼ਹਿਰ ਸੂਚੀਬੱਧ ਹਨ ਜਿਹਨਾਂ ਦੀ ਹੱਦਾਂ ਉਹਨਾਂ ਦੀਆਂ ਨਗਰਪਾਲਿਕਾਵਾਂ ਦੀ ਹੱਦਾਂ ਦੇ ਬਰਾਬਰ ਹੋ ਜਾਂ ਨਹੀਂ ਹੋ ਸਕਦੀ ਹੈ। ਇਹ ਸੂਚੀਬੱਧ ਅਬਾਦੀਆਂ ਪ੍ਰਸ਼ਾਸਕੀ ਤੌਰ ਉੱਤੇ ਪਰਿਭਾਸ਼ਤ ਕੀਤੇ ਗਏ ਸ਼ਹਿਰਾਂ ਦੀਆਂ ਹਨ ਨਾ ਕਿ ਸ਼ਹਿਰੀ ਜਾਂ ਮਹਾਂਨਗਰੀ ਇਲਾਕਿਆਂ ਦੀਆਂ। ਹਰੇਕ ਸ਼ਹਿਰ ਦੀਆਂ ਅੰਕੜਾ-ਸੰਬੰਧੀ ਪਰਿਭਾਸ਼ਾਵਾਂ, ਖੇਤਰਫਲ ਅਤੇ ਅਬਾਦੀ ਘਣਤਾ ਵੀ ਦਿੱਤੀ ਗਈ ਹੈ।