ਅਰਤੂਗਰੁਲ
From Wikipedia, the free encyclopedia
ਅਰਤੂਗਰੁਲ ( Ottoman Turkish ਮੌਤ 1280)[3] ਓਸਮਾਨ ਪਹਿਲੇ ਦਾ ਪਿਤਾ ਸੀ।[4] ਅਰਤੂਗਰੁਲ ਦੇ ਜੀਵਨ ਬਾਰੇ ਬਹੁਤ ਘੱਟ ਮਿਲਦਾ ਹੈ। ਓਟੋਮਨ ਪਰੰਪਰਾ ਦੇ ਅਨੁਸਾਰ, ਉਹ ਸੁਲੇਮਾਨ ਸ਼ਾਹ, ਓਘੂਜ਼ ਤੁਰਕਸ ਦੇ ਕਾਈ ਕਬੀਲੇ ਦਾ ਆਗੂ (ਇੱਕ ਦਾਅਵਾ ਜਿਸ ਦੀ ਆਲੋਚਨਾ ਬਹੁਤ ਸਾਰੇ ਇਤਿਹਾਸਕਾਰਾਂ ਨੇ ਕੀਤੀ[6]) ਦਾ ਪੁੱਤਰ ਸੀ, ਜੋ ਮੰਗੋਲ ਜਿੱਤਾਂ ਤੋਂ ਬੱਚਣ ਲਈ ਪੱਛਮੀ ਮੱਧ ਏਸ਼ੀਆ ਤੋਂ ਐਨਾਤੋਲੀਆ ਭੱਜ ਗਿਆ ਸੀ, ਪਰ ਇਹ ਵੀ ਹੋ ਸਕਦਾ ਹੈ ਕਿ ਉਹ ਇਸ ਦੀ ਬਜਾਏ ਗੁਨਦੁਜ਼ ਅਲਪ ਦਾ ਪੁੱਤਰ ਹੋਵੇ।[1][7] ਇਸ ਕਥਾ ਅਨੁਸਾਰ, ਉਸ ਦੇ ਪਿਤਾ ਦੀ ਮੌਤ ਤੋਂ ਬਾਅਦ, ਅਰਤੂਗਰੂਲ ਅਤੇ ਉਸ ਦੇ ਪੈਰੋਕਾਰ ਰੂਮ ਸਲਤਨਤ ਦੀ ਸੇਵਾ ਵਿੱਚ ਦਾਖਲ ਹੋਏ, ਜਿਸ ਦੇ ਕਾਰਨ ਉਸ ਨੂੰ ਬਾਇਜੰਟਾਈਨ ਸਾਮਰਾਜ ਦੇ ਸਰਹੱਦੀ ਤੇ ਸੋਗੁਤ ਕਸਬੇ ਉੱਤੇ ਰਾਜ ਕਰਨ ਦਾ ਇਨਾਮ ਮਿਲਿਆ। ਇਸ ਨਾਲ ਉਨ੍ਹਾਂ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਨਾਲ ਆਖਰਕਾਰ ਓਟੋਮਨ ਸਾਮਰਾਜ ਦੀ ਸਥਾਪਨਾ ਦਾ ਰਾਹ ਖੁਲ੍ਹ ਗਿਆ।
ਵਿਸ਼ੇਸ਼ ਤੱਥ Ertuğrul ارطغرل, Uç bey of the Sultanate of Rum ...
Ertuğrul ارطغرل | |||||
---|---|---|---|---|---|
ਗ਼ਾਜ਼ੀ | |||||
Uç bey of the Sultanate of Rum | |||||
ਸ਼ਾਸਨ ਕਾਲ | Unknown – ਅੰ. 1280 | ||||
ਪੂਰਵ-ਅਧਿਕਾਰੀ | Office established | ||||
ਵਾਰਸ | ਓਸਮਾਨ ਪਹਿਲਾ | ||||
ਜਨਮ | Unknown | ||||
ਮੌਤ | ਅੰ. 1280 ਸੋਗਤ, ਰਮ ਦੀ ਸਲਤਨਤ | ||||
ਦਫ਼ਨ | ਅਰਤੂਗਰੁਲ ਗ਼ਾਜ਼ੀ ਡਾ ਮਕਬਰਾ, ਸੋਗਤ, ਬਿਲੇਸਿਕ ਪ੍ਰਾਂਤ | ||||
ਜੀਵਨ-ਸਾਥੀ | ਹਲੀਮਾ ਹਾਤੂਨ (ਵਿਵਾਦਿਤ) | ||||
ਔਲਾਦ | ਓਸਮਾਨ ਪਹਿਲਾ 2 ਤੇ ਤਿੰਨ ਹੋਰ ਪੁੱਤਰ | ||||
| |||||
ਪਿਤਾ | ਸੁਲੇਮਾਨ ਸ਼ਾਹ ਜਾਂ ਗੁਨਗੁਜ਼ ਅਲਪ[1][2] | ||||
ਮਾਤਾ | ਹਾਇਮਾ ਖ਼ਾਤੂਨ[1] |
ਬੰਦ ਕਰੋ