ਅਰਨੋਲਡ ਟਾਇਨਬੀ
From Wikipedia, the free encyclopedia
ਅਰਨੋਲਡ ਟਾਇਨਬੀ ਇੱਕ ਬ੍ਰਿਟਿਸ਼ ਅਰਥਸ਼ਾਸਤਰੀ ਇਤਿਹਾਸਕਾਰ ਸੀ (23 ਅਗਸਤ 1852 – 9 ਮਾਰਚ 1883)। ਇਹ ਆਪਣੀ ਸਮਾਜਿਕ ਪ੍ਰਤਿਬੱਧਤਾ ਕਰ ਕੇ ਪ੍ਰਸਿੱਧ ਸੀ ਜੋ ਕਿ ਮਜਦੂਰ ਜਮਾਤ ਦੇ ਚੰਗੇ ਭਵਿੱਖ ਲਈ ਚਾਹਵਾਨ ਸੀ।
ਇਹ ਲੇਖ the economic historian ਬਾਰੇ ਹੈ। the universal historian ਲਈ, ਦੇਖੋ Arnold J. Toynbee।
ਵਿਸ਼ੇਸ਼ ਤੱਥ ਅਰਨੋਲਡ ਟਾਇਨਬੀ, ਜਨਮ ...
ਅਰਨੋਲਡ ਟਾਇਨਬੀ | |
---|---|
![]() ਅਰਨੋਲਡ ਟਾਇਨਬੀ | |
ਜਨਮ | (1852-08-23)23 ਅਗਸਤ 1852 ਸਵਾਇਲ ਰੋਅ, ਲੰਡਨ, ਇੰਗਲੈਂਡ |
ਮੌਤ | 9 ਮਾਰਚ 1883(1883-03-09) (ਉਮਰ 30) |
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | ਬੈੱਲੀਓਲ ਕਾਲਜ, ਔਕਸਫੋਰਡ ਯੂਨੀਵਰਸਿਟੀ |
ਵਿਗਿਆਨਕ ਕਰੀਅਰ | |
ਖੇਤਰ | ਅਰਥਸ਼ਾਸਤਰੀ ਇਤਿਹਾਸਕਾਰ |
ਬੰਦ ਕਰੋ