ਅਲ ਓਰਟਰ
From Wikipedia, the free encyclopedia
ਅਲ ਓਰਟਰ (19 ਸਤੰਬਰ, 1936 – 1 ਅਕਤੂਬਰ, 2007) ਦਾ ਜਨਮ ਨਿਉਯਾਰਕ ਵਿਖੇ ਹੋਇਆ। ਅਮਰੀਕਾ ਦੇ ਇਸ ਅਥਲੀਟ ਦਾ 1956 ਤੋਂ ਲੈ ਕੇ 1968 ਤੱਕ ਓਲੰਪਿਕ ਖੇਡਾਂ ਵਿੱਚ ਕੋਈ ਸਾਨੀ ਨਹੀਂ ਸੀ। ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਡਿਸਕਸ ਸੁੱਟਣ ਦਾ ਸੋਨ ਤਗਮਾ ਇਹਨੇ ਆਪਣੇ ਨਾਂਅ ਲਿਵਾਇਆ। 1959 ਦੀਆਂ ਸ਼ਿਕਾਗੋ ਦੀਆਂ ਪੇਨ ਅਮਰੀਕਨ ਖੇਡਾਂ ਦਾ ਸੋਨ ਤਗਮਾ ਜਿੱਤਣ ਤੋਂ ਇਲਾਵਾ 1980 ਦੀਆਂ ਉਲੰਪਿਕ ਬਾਈਕਾਟ ਖੇਡਾਂ ਵਿੱਚ ਵੀ ਦੂਸਰੇ ਸਥਾਨ ਉੱਤੇ ਰਹੇ।[1]
ਹੋਰ ਜਾਣਕਾਰੀ Records ...
Records | ||
---|---|---|
ਪਿਛਲਾ ਸੰਯੁਕਤ ਰਾਜ ਜੈ ਸਿਲਵਾਰਟਰ |
ਡਿਸਕਸ ਥਰੋ ਵਰਲਡ ਰਿਕਾਰਡ ਮਈ 18– 4 ਜੂਨ, 1962 |
ਅਗਲਾ ਰੂਸ ਵਲਾਦੀਮੀਰ ਟਰੂਸੇਨਵ |
ਪਿਛਲਾ ਰੂਸ ਵਲਾਦੀਮੀਰ ਟਰੂਸੇਨਵ |
ਡਿਸਕਸ ਥਰੋ ਵਰਲਡ ਰਿਕਾਰਡ 1 ਜੁਲਾਈ, 1962– 2 ਅਗਸਤ, 1964 |
ਅਗਲਾ ਫਰਮਾ:Country data ਚੈੱਕ ਗਣਰਾਜ ਲੁਦਵਿਕ ਡਾਨੇਕ |
ਬੰਦ ਕਰੋ
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਨਿੱਜੀ ਜਾਣਕਾਰੀ | ||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅਲ ਓਰਟਰ | |||||||||||||||||||||||||||||
ਰਾਸ਼ਟਰੀਅਤਾ | ਅਮਰੀਕਾ | |||||||||||||||||||||||||||||
ਜਨਮ | 19 ਸਤੰਬਰ, 1936 | |||||||||||||||||||||||||||||
ਮੌਤ | 1 ਅਕਤੂਬਰ, 2007 | |||||||||||||||||||||||||||||
ਰਿਹਾਇਸ਼ | ਸੰਯੁਕਤ ਰਾਜ | |||||||||||||||||||||||||||||
ਕੱਦ | 1.91ਮੀਟਰ | |||||||||||||||||||||||||||||
ਭਾਰ | 81ਕਿਲੋਗਰਾਮ | |||||||||||||||||||||||||||||
ਖੇਡ | ||||||||||||||||||||||||||||||
ਦੇਸ਼ | ਸੰਯੁਕਤ ਰਾਜ | |||||||||||||||||||||||||||||
ਖੇਡ | ਅਥਲੈਟਿਕਸ | |||||||||||||||||||||||||||||
ਈਵੈਂਟ | ਡਿਸਕਸ ਥਰੋ | |||||||||||||||||||||||||||||
ਮੈਡਲ ਰਿਕਾਰਡ
|
ਬੰਦ ਕਰੋ