![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/5c/Lalbagh_gate_faizabad_c.1801.jpg/640px-Lalbagh_gate_faizabad_c.1801.jpg&w=640&q=50)
ਅਵਧ
ਭਾਰਤ, ਏਸ਼ੀਆ ਦਾ ਇੱਕ ਖੇਤਰ / From Wikipedia, the free encyclopedia
ਅਉਧ ਜਾਂ ਔਧ (ਅਉਧੀ, ਹਿੰਦੀ: अवध/ਅਵਧ, Urdu: اودھ pronunciation (ਮਦਦ·ਫ਼ਾਈਲ)) ਭਾਰਤ ਦੇ ਅਜੋਕੇ ਉੱਤਰ ਪ੍ਰਦੇਸ਼ ਰਾਜ ਵਿੱਚਲਾ ਇੱਕ ਇਲਾਕਾ ਹੈ ਜਿਹਨੂੰ ਅਜ਼ਾਦੀ ਤੋਂ ਪਹਿਲਾਂ ਆਗਰਾ ਅਤੇ ਅਉਧ ਦੇ ਇੱਕਜੁਟ ਸੂਬੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਇਹਦੀ ਸਥਾਪਨਾ 1722 ਈਸਵੀ ਵਿੱਚ ਰਾਜਧਾਨੀ ਫ਼ੈਜ਼ਾਬਾਦ ਅਤੇ ਪਹਿਲੇ ਨਵਾਬ ਸਾਦਤ ਅਲੀ ਖ਼ਾਨ ਵਜੋਂ ਹੋਈ ਸੀ। ਅਉਧ ਦੀ ਰਵਾਇਤੀ ਰਾਜਧਾਨੀ ਪਹਿਲਾਂ ਫ਼ੈਜ਼ਾਬਾਦ ਹੁੰਦੀ ਸੀ ਪਰ ਮਗਰੋਂ ਲਖਨਊ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਜੋ ਹੁਣ ਯੂਪੀ ਦੀ ਰਾਜਧਾਨੀ ਹੈ।
ਵਿਸ਼ੇਸ਼ ਤੱਥ
ਉੱਤਰ ਭਾਰਤ ਦਾ ਇਤਿਹਾਸਕ ਇਲਾਕਾ ਅਉਧ अवध اودھ | |
ਟਿਕਾਣਾ | ਉੱਤਰ ਪ੍ਰਦੇਸ਼ |
ਰਾਜ ਦੀ ਸਥਾਪਨਾ: | 1722 ਈਸਵੀ |
ਬੋਲੀ | ਅਉਧੀ, ਹਿੰਦੁਸਤਾਨੀ, ਹਿੰਦੀ, ਫ਼ਾਰਸੀ, ਉਰਦੂ |
ਘਰਾਣੇ | ਨਵਾਬ (1722–1858) |
ਅਤੀਤੀ ਰਾਜਧਾਨੀਆਂ | ਫ਼ੈਜ਼ਾਬਾਦਾ (ਪੁਰਾਣੀ), ਲਖਨਊ (ਨਵੀਂ) |
ਡਿਵੀਜ਼ਨਾਂ | ਲਖਨਊ ਡਿਵੀਜ਼ਨ, ਫ਼ੈਜ਼ਾਬਾਦ ਡਿਵੀਜ਼ਨ, ਦੇਵੀਪਤਨ ਡਿਵੀਜ਼ਨ, ਕਾਨਪੁਰ ਡਿਵੀਜ਼ਨ, ਅਲਾਹਾਬਾਦ ਡਿਵੀਜ਼ਨ |
ਬੰਦ ਕਰੋ
ਵਿਸ਼ੇਸ਼ ਤੱਥ ਅਉਧ/ਔਧ अवध, اودھ, ਦੇਸ਼ ...
ਅਉਧ/ਔਧ
अवध, اودھ | |||
---|---|---|---|
ਇਲਾਕਾ | |||
![]() ਫ਼ੈਜ਼ਾਬਾਦ ਵਿਖੇ ਲਾਲ ਬਾਗ਼ ਦਾ ਦਰਵਾਜ਼ਾ; ਥੌਮਸ ਅਤੇ ਵਿਲੀਅਮ ਡੈਨੀਅਲ ਵੱਲੋਂ, 1801* | |||
| |||
ਦੇਸ਼ | ਭਾਰਤ | ||
ਰਾਜ | ਉੱਤਰ ਪ੍ਰਦੇਸ਼ | ||
Seat | ਫ਼ੈਜ਼ਾਬਾਦ (ਪੁਰਾਣੀ), ਲਖਨਊ (ਨਵੀਂ) |
ਬੰਦ ਕਰੋ
![Thumb image](http://upload.wikimedia.org/wikipedia/commons/thumb/a/a8/India_Awadh_locator_map.svg/640px-India_Awadh_locator_map.svg.png)