![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1c/Bundesarchiv_Bild_183-M1116-0010%252C_Berlin%252C_Schriftstellerkongress%252C_Kelm%252C_Koprowski%252C_F%25C3%25BChmann%252C_Morgner.jpg/640px-Bundesarchiv_Bild_183-M1116-0010%252C_Berlin%252C_Schriftstellerkongress%252C_Kelm%252C_Koprowski%252C_F%25C3%25BChmann%252C_Morgner.jpg&w=640&q=50)
ਇਰਮਤ੍ਰੌਦ ਮੋਰਗਨਰ
From Wikipedia, the free encyclopedia
ਇਰਮਤ੍ਰੌਦ ਮੋਰਗਨਰ, (22 ਅਗਸਤ 1933 – 6 ਮਈ 1990), ਇੱਕ ਜਰਮਨ ਲੇਖਕ ਸੀ, ਜਿਸ ਨੂੰ ਜਾਦੂਈ ਯਥਾਰਥਵਾਦ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ, ਜੋ ਮੁੱਖ ਤੌਰ 'ਤੇ ਪੂਰਬੀ ਜਰਮਨ ਸਮਾਜ ਵਿੱਚ ਲਿੰਗ ਦੀ ਭੂਮਿਕਾ ਨਾਲ ਸਬੰਧਿਤ ਹੈ।
ਵਿਸ਼ੇਸ਼ ਤੱਥ ਇਰਮਤ੍ਰੌਦ ਇਲਫ੍ਰਿਜ ਮੋਰਗਨਰ, ਜਨਮ ...
ਇਰਮਤ੍ਰੌਦ ਇਲਫ੍ਰਿਜ ਮੋਰਗਨਰ | |
---|---|
![]() ਮੋਰਗਨਰ ਦੀ ਤਸਵੀਰ (ਸਜੇ) | |
ਜਨਮ | (1933-08-22)22 ਅਗਸਤ 1933 ਸ਼ਨੇਜ਼, ਜਰਮਨੀ |
ਮੌਤ | 6 ਮਈ 1990(1990-05-06) (ਉਮਰ 56) ਬਰਲਿਨ, ਪੂਰਬੀ ਜਰਮਨੀ |
ਪ੍ਰਮੁੱਖ ਅਵਾਰਡ | ਹੈਨਰਿਕ ਮੈਨ ਇਨਾਮ (1975) ਪੂਰਬੀ ਜਰਮਨੀ ਦਾ ਰਾਸ਼ਟਰੀ ਇਨਾਮ (1977) ਰੋਸਵਿਤਾ ਇਨਾਮ (1985) ਕਾਸੇਲ ਸਾਹਿਤਿਕ ਇਨਾਮ (1989) |
ਜੀਵਨ ਸਾਥੀ | ਜੋਆਚਿਮ ਸਸ਼ਰੇਕ (195?–1970) ਪੌਲ ਵਇਨਸ (1972–1977) |
ਬੰਦ ਕਰੋ