ਇੰਗ੍ਰਿਡ ਯੋਂਕਰ
From Wikipedia, the free encyclopedia
ਇੰਗ੍ਰਿਡ ਯੋਂਕਰ (19 ਸਿਤੰਬਰ 1933 – 19 ਜੁਲਾਈ 1965) ਇੱਕ ਦੱਖਣ ਅਫ਼ਰੀਕੀ ਕਵਿਤ੍ਰੀ ਸੀ। ਭਾਵੇਂ ਉਸਨੇ ਅਫ਼੍ਰੀਕਾਂਸ ਵਿੱਚ ਲਿਖਿਆ ਪਰ ਉਸ ਦੀਆਂ ਕਵਿਤਾਵਾਂ ਬਹੁਤਾਤ ਵਿੱਚ ਦੂਜੀਆਂ ਬੋਲੀਆਂ ਵਿੱਚ ਉਲਥਾ ਹੋਈਆਂ ਹਨ। ਦੱਖਣ ਅਫ਼ਰੀਕਾ ਵਿੱਚ ਯੋਂਕਰ ਨੂੰ ਉੱਚਾ ਦਰਜਾ ਹਾਸਲ ਹੈ ਅਤੇ ਉਸਦੀ ਕਵਿਤਾ ਦੀ ਡੁੰਘਾਈ ਅਤੇ ਬੇਚੈਨ ਜ਼ਿੰਦਗੀ ਕਾਰਨ ਉਸਨੂੰ ਦੱਖਣ ਅਫ਼ਰੀਕਾ ਦੀ ਸਿਲਵੀਆ ਪਲੈਥ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਇੰਗ੍ਰਿਡ ਯੋਂਕਰ, ਜਨਮ ...
ਇੰਗ੍ਰਿਡ ਯੋਂਕਰ | |
---|---|
ਜਨਮ | (1933-09-19)19 ਸਤੰਬਰ 1933 ਡਗਲਸ, ਨਾਰਥਨ ਕੇਪ |
ਮੌਤ | 19 ਜੁਲਾਈ 1965 |
ਮੌਤ ਦਾ ਕਾਰਨ | ਖੁਦਕਸ਼ੀ |
ਰਾਸ਼ਟਰੀਅਤਾ | ਦੱਖਣ ਅਫ਼ਰੀਕੀ |
ਸਿੱਖਿਆ | ਵਿਨਬਰਗ ਗਰਲਜ਼ ਹਾਈ ਸਕੂਲ |
ਪੇਸ਼ਾ | ਲਿਖਾਰੀ |
ਲਈ ਪ੍ਰਸਿੱਧ | ਕਵਿਤਾ |
ਜੀਵਨ ਸਾਥੀ | ਪੀਟਰ ਫੇਂਟਰ |
ਬੱਚੇ | ਸਿਮੋਨ |
ਮਾਤਾ-ਪਿਤਾ | ਅਬ੍ਰਾਹਮ ਯੋਂਕਰ ਅਤੇ ਬੀਟ੍ਰਿਸ ਸਿੱਲੀਅਰਸ |
ਬੰਦ ਕਰੋ