ਓਪਰਾ ਵਿਨਫਰੇ
From Wikipedia, the free encyclopedia
ਓਪਰਾ ਵਿਨਫ੍ਰੇ (English: Oprah Winfrey) (ਜਨਮ ਓਰਪਾ ਗੈਲ ਵਿਨਫਰੇ (English: Orpah Gail Winfrey, 29 ਜਨਵਰੀ 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ ਅਤੇ ਲਿਪੀਕਾਰ ਹੈ।
ਵਿਸ਼ੇਸ਼ ਤੱਥ ਓਪਰਾ ਵਿਨਫਰੇ, ਜਨਮ ...
ਓਪਰਾ ਵਿਨਫਰੇ | |
---|---|
ਜਨਮ | ਓਰਪਾਹ ਗੈਲ ਵਿਨਫ੍ਰੇ (1954-01-29) ਜਨਵਰੀ 29, 1954 (ਉਮਰ 70) ਕੋਸਿਉਸਕੋ, ਮਿਸਿਸਿਪੀ, ਅਮਰੀਕਾ |
ਕਿੱਤਾ |
|
ਸਰਗਰਮੀ ਦੇ ਸਾਲ | 1983–ਹੁਣ ਤਕ |
ਸਾਥੀ | ਸਟੇਡਮੈਨ ਗ੍ਰਾਹਮ |
ਦਸਤਖ਼ਤ | |
ਵੈੱਬਸਾਈਟ | |
Oprah.com |
ਬੰਦ ਕਰੋ
ਓਪਰਾ ਵਿਨਫਰੇ (ਜਨਮ ਓਪਰਾ ਗੈਲ ਵਿਨਫ੍,ਰੇ ਜਨਵਰੀ 19, 1954) ਇੱਕ ਅਮਰੀਕੀ ਮੀਡੀਆ ਉਦਯੋਗਿਕ, ਟਾਕ ਸ਼ੋ ਮੇਜ਼ਬਾਨ, ਅਭਿਨੇਤਰੀ, ਨਿਰਮਾਤਾ, ਸਮਾਜ ਸੇਵਕ ਅਤੇ ਲਿਪੀਕਾਰ ਹੈ। ਉਹ ਆਪਣੇ ਟਾਕ ਸ਼ੋਅ ‘’’ਦ ਓਪਰਾ ਵਿਨਫਰੇ ਸ਼ੋ’’’ ਲਈ ਪ੍ਰਸਿੱਧ ਹੈ, ਜੋ ਕਿ ਇਤਿਹਾਸ ਵਿੱਚ ਆਪਣੀ ਕਿਸਮ ਦਾ ਸਭ ਤੋਂ ਉੱਚੇ ਦਰਜੇ ਦਾ ਟੈਲੀਵਿਜ਼ਨ ਪ੍ਰੋਗਰਾਮ ਸੀ। ਉਹ 20 ਵੀਂ ਸਦੀ ਦੀ ਸਭ ਤੋਂ ਅਮੀਰ ਅਫ਼ਰੀਕਨ ਅਮਰੀਕੀ ਅਤੇ ਉੱਤਰੀ ਅਮਰੀਕਾ ਦੀ ਪਹਿਲੀ ਬਹੁ-ਅਰਬਪਤੀ ਕਾਲੀ ਇਨਸਾਨ ਅਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਕਾਲੀ ਸਮਾਜ ਸੇਵਿਕਾ ਹੈ।