ਕਲਨ
ਜਰਮਨੀ ਵਿੱਚ ਸ਼ਹਿਰ / From Wikipedia, the free encyclopedia
ਕਲਨ (ਅੰਗਰੇਜ਼ੀ ਲਹਿਜ਼ੇ ਵਿੱਚ ਕਲੋਨ ਜਾਂ ਕੋਲੋਨ; (English: /kəˈloʊn/, German: Köln [kœln] ( ਸੁਣੋ), ਕਲਨੀ: [Kölle] Error: {{Lang}}: text has italic markup (help) [ˈkœɫə] ( ਸੁਣੋ)) ਬਰਲਿਨ, ਹਾਮਬੁਰਗ ਅਤੇ ਮਿਊਨਿਖ ਮਗਰੋਂ ਜਰਮਨੀ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਕੋਲੋਨ, ਰਾਈਨ ਨਦੀ ਦੇ ਦੋਨੋਂ ਪਾਸੇ ਵਸਿਆ ਹੋਇਆ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਨ ਦੇ ਜਰਮਨ ਸੰਘੀ ਸੂਬੇ ਅਤੇ ਰਾਈਨ-ਰੂਅਰ ਮਹਾਂਨਗਰੀ ਇਲਾਕੇ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ। ਕੋਲੋਨ ਯੂਨੀਵਰਸਿਟੀ ਯੂਰਪ ਵਿੱਚ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ,ਜਿਸ ਵਿੱਚ ਲਗਭਗ 44,000 ਵਿਦਿਆਰਥੀ ਪੜ੍ਹਦੇ ਹਨ।[1]