From Wikipedia, the free encyclopedia
ਕਾਪੀਸਾ ਅਫਗਾਨਿਸਤਾਨ ਦੇ 34 ਪ੍ਰਾਂਤਾਂ ਵਿੱਚੋਂ ਇੱਕ ਹੈ।[2] ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਇਹ ਦੇਸ਼ ਦੇ ਉੱਤਰ- ਪੂਰਵੀ ਖੇਤਰ ਵਿੱਚ ਸਥਿਤ ਹੈ। ਕਾਪੀਸਾ ਦੀ ਰਾਜਧਾਨੀ ਮਹਿਮੂਦ-ਏ-ਰਾਕੀ( ur) ਨਾਮਕ ਸ਼ਹਿਰ ਹੈ। ਇਸ ਪ੍ਰਾਂਤ ਦੀ ਆਬਾਦੀ ਅੰਦਾਜ਼ਨ 364,900 ਹੈ ਅਤੇ ਇਸ ਦਾ ਖੇਤਰਫਲ 1,842 ਕਿਮੀ² ਹੈ।
ਕਾਪੀਸਾ
کاپیسا | |
---|---|
ਪ੍ਰਾਂਤ | |
ਦੇਸ਼ | ਅਫਗਾਨਿਸਤਾਨ |
ਰਾਜਧਾਨੀ | ਮਹਿਮੂਦ-ਏ-ਰਾਕੀ |
ਖੇਤਰ | |
• ਕੁੱਲ | 1,842 km2 (711 sq mi) |
ਆਬਾਦੀ | |
• ਕੁੱਲ | 3,64,900 |
• ਘਣਤਾ | 200/km2 (510/sq mi) |
ਸਮਾਂ ਖੇਤਰ | UTC+4:30 |
ਮੁੱਖ ਭਾਸ਼ਾਵਾਂ | ਪਸ਼ਤੋ, ਫ਼ਾਰਸੀ ਅਤੇ ਪਾਸ਼ਾਈ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.