ਕਾਮੀਲੋ ਬੈਨਸੋ, ਕਾਵੂਰ ਦਾ ਕਾਊਂਟ
From Wikipedia, the free encyclopedia
ਕਾਮੀਲੋ ਪਾਓਲੋ ਜੂਲੀਓ ਬੈਨਸੋ, ਕਾਵੂਰ, ਇਸੋਲਾਬੈਲਾ ਅਤੇ ਲੇਰੀ ਦਾ ਕਾਊਂਟ (10 ਅਗਸਤ, 1810 – 6 ਜੂਨ, 1861), ਜਿਹਨੂੰ ਆਮ ਤੌਰ ਉੱਤੇ ਕਾਵੂਰ (ਇਤਾਲਵੀ: [kaˈvur]) ਆਖਿਆ ਜਾਂਦਾ ਸੀ, ਇੱਕ ਇਤਾਲਵੀ ਨੀਤੀਵਾਨ ਅਤੇ ਇਤਾਲਵੀ ਏਕੀਕਰਨ ਲਹਿਰ ਦੀ ਉੱਘੀ ਸ਼ਖ਼ਸੀਅਤ ਸੀ।[1] ਇਹ ਅਸਲ ਲਿਬਰਲ ਪਾਰਟੀ ਦਾ ਬਾਨੀ ਅਤੇ ਪੀਏਮੋਂਤੇ-ਸਾਰਦੇਞਾ ਦੀ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਕਾਮੀਲੋ ਬੈਨਸੋ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਕਾਮੀਲੋ ਬੈਨਸੋ, ਕਾਵੂਰ ਦਾ ਨਵਾਬ Camillo Benso, Count of Cavour, ਇਟਲੀ ਦਾ ਪਹਿਲਾ ਪ੍ਰਧਾਨ ਮੰਤਰੀ ...
ਕਾਮੀਲੋ ਬੈਨਸੋ, ਕਾਵੂਰ ਦਾ ਨਵਾਬ Camillo Benso, Count of Cavour | |
---|---|
ਇਟਲੀ ਦਾ ਪਹਿਲਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 23 ਮਾਰਚ, 1861 – 6 ਜੂਨ, 1861 | |
ਮੋਨਾਰਕ | ਵਿਕਤੋਰ ਇਮਾਨੂਅਲ ਦੂਜਾ |
ਤੋਂ ਬਾਅਦ | ਬੇਤੀਨੋ ਰੀਕਾਸੋਲੀ |
ਵਿਦੇਸ਼ੀ ਮੁੱਦਿਆਂ ਦਾ ਇਤਾਲਵੀ ਮੰਤਰੀ | |
ਦਫ਼ਤਰ ਵਿੱਚ 23 ਮਾਰਚ, 1861 – 6 ਜੂਨ, 1861 | |
ਪ੍ਰਧਾਨ ਮੰਤਰੀ | ਖ਼ੁਦ |
ਤੋਂ ਪਹਿਲਾਂ | ਅਹੁਦਾ ਬਣਾਇਆ |
ਤੋਂ ਬਾਅਦ | ਬੇਤੀਨੋ ਰੀਕਾਸੋਲੀ |
ਜਲ-ਫ਼ੌਜ ਦਾ ਇਤਾਲਵੀ ਮੰਤਰੀ | |
ਦਫ਼ਤਰ ਵਿੱਚ 23 ਮਾਰਚ, 1861 – 6 ਜੂਨ, 1861 | |
ਪ੍ਰਧਾਨ ਮੰਤਰੀ | ਖ਼ੁਦ |
ਤੋਂ ਪਹਿਲਾਂ | ਅਹੁਦਾ ਬਣਾਇਆ |
ਤੋਂ ਬਾਅਦ | ਫ਼ੇਦੇਰੀਕੋ ਲੂਈਗੀ |
ਸਾਰਦੇਞਾ ਬਾਦਸ਼ਾਹੀ ਦਾ ਨੌਵਾਂ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 4 ਨਵੰਬਰ 1852 – 19 ਜੁਲਾਈ 1859 | |
ਤੋਂ ਪਹਿਲਾਂ | ਮਾਸੀਮੋ ਦਾਸੇਗਲੀਓ |
ਤੋਂ ਬਾਅਦ | ਆਲਫ਼ੋਨਸੋ ਫ਼ੇਰੇਰੋ ਲਾ ਮਾਰਮੋਰਾ |
11ਵਾਂ ਸਾਰਦੇਞਾ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 21 ਜਨਵਰੀ 1860 – 23 ਮਾਰਚ 1861 | |
ਤੋਂ ਪਹਿਲਾਂ | ਆਲਫ਼ੋਂਸੋ ਫ਼ੇਰੈਰੋ ਲਾ ਮਾਰਮੋਰਾ |
ਤੋਂ ਬਾਅਦ | ਅਹੁਦਾ ਖ਼ਤਮ ਕੀਤਾ |
ਨਿੱਜੀ ਜਾਣਕਾਰੀ | |
ਜਨਮ | 10 ਅਗਸਤ, 1810 ਤੋਰੀਨੋ, ਪਹਿਲਾ ਫ਼ਰਾਂਸੀਸੀ ਸਾਮਰਾਜ |
ਮੌਤ | 6 ਜੂਨ, 1861 (50 ਦੀ ਉਮਰ) ਤੋਰੀਨੋ, ਇਟਲੀ ਦੀ ਬਾਦਸ਼ਾਹੀ |
ਕੌਮੀਅਤ | ਇਤਾਲਵੀ |
ਸਿਆਸੀ ਪਾਰਟੀ | ਅਜ਼ਾਦ-ਖ਼ਿਆਲੀ (ਇਤਿਹਾਸਕ ਸੱਜੀ ਧਿਰ) |
ਦਸਤਖ਼ਤ | |
ਬੰਦ ਕਰੋ