ਕੀਲFrom Wikipedia, the free encyclopedia ਕੀਲ ([kiːl] (ਮਦਦ·ਫ਼ਾਈਲ)) ਉੱਤਰੀ ਜਰਮਨੀ ਦਾ ਇੱਕ ਸ਼ਹਿਰ ਹੈ। ਇਹ ਜਰਮਨੀ ਦੇ ਰਾਜ ਸ਼ਲੈਸਵਿਗ-ਹੋਲਸਟੀਨ ਦੀ ਰਾਜਧਾਨੀ ਹੈ। ਇਸਦੀ ਆਬਾਦੀ 239,526 ਹੈ।[1] ਇਹ ਸਮੁੰਦਰੀ ਜਲਵਾਯੂ ਵਾਲਾ ਸ਼ਹਿਰ ਹੈ।
ਕੀਲ ([kiːl] (ਮਦਦ·ਫ਼ਾਈਲ)) ਉੱਤਰੀ ਜਰਮਨੀ ਦਾ ਇੱਕ ਸ਼ਹਿਰ ਹੈ। ਇਹ ਜਰਮਨੀ ਦੇ ਰਾਜ ਸ਼ਲੈਸਵਿਗ-ਹੋਲਸਟੀਨ ਦੀ ਰਾਜਧਾਨੀ ਹੈ। ਇਸਦੀ ਆਬਾਦੀ 239,526 ਹੈ।[1] ਇਹ ਸਮੁੰਦਰੀ ਜਲਵਾਯੂ ਵਾਲਾ ਸ਼ਹਿਰ ਹੈ।