ਕੀਵੀ (ਪੰਛੀ)
From Wikipedia, the free encyclopedia
ਇਹ ਲੇਖ ਪੰਛੀਆਂ ਦੀ ਇੱਕ ਕਿਸਮ ਬਾਰੇ ਹੈ। ਇਸੇ ਨਾਂ ਦੇ ਫਲ ਲਈ, ਦੇਖੋ ਕੀਵੀ (ਫਲ)।
ਕੀਵੀ ਨਿਊਜ਼ੀਲੈਂਡ ਦੇ ਜੱਦੀ ਪੰਛੀ ਹਨ ਜੋ ਉੱਡਣ ਦੇ ਕਾਬਲ ਨਹੀਂ ਹੁੰਦੇ ਅਤੇ ਜੋ ਐਪਟੈਰਿਕਸ ਜਿਨਸ ਅਤੇ ਐਪਟੈਰੀਗੀਡੀ ਪਰਵਾਰ ਨਾਲ਼ ਵਾਸਤਾ ਰੱਖਦੇ ਹਨ। ਘਰੇਲੂ ਕੁੱਕੜ ਦੇ ਅਕਾਰ ਦੇ ਇਹ ਪੰਛੀ ਸਭ ਤੋਂ ਨਿੱਕੇ ਜਿਊਂਦੇ ਰੇਟਾਈਟ (ਜਿਹਨਾਂ ਵਿੱਚ ਸ਼ੁਤਰਮੁਰਗ, ਈਮੂ, ਰੀਆ ਅਤੇ ਕੈਸੋਵਰੀ ਵੀ ਆਉਂਦੇ ਹਨ) ਹਨ ਅਤੇ ਆਪਣੇ ਸਰੀਰ ਦੇ ਨਾਪ ਦੇ ਮੁਕਾਬਲੇ ਸਭ ਤੋਂ ਵੱਡਾ ਆਂਡਾ ਦੇਣ ਵਾਲ਼ੇ ਪੰਛੀ ਹਨ।[2]
ਵਿਸ਼ੇਸ਼ ਤੱਥ ਕੀਵੀ, Scientific classification ...
ਬੰਦ ਕਰੋ