ਕੇ.ਸੀ. ਸਟੇਡੀਅਮ
From Wikipedia, the free encyclopedia
ਕੇ ਸੀ ਸਟੇਡੀਅਮ, ਇਸ ਨੂੰ ਕਿੰਗਸਟਨ ਅਪਓਨ ਹਲ਼, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹਲ਼ ਸਿਟੀ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 25,400 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1][2][3][4]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਕੇ ਸੀ ਸਟੇਡੀਅਮ, ਟਿਕਾਣਾ ...
ਕੇ ਸੀ ਸਟੇਡੀਅਮ | |
---|---|
ਸਰਕਲ | |
ਟਿਕਾਣਾ | ਕਿੰਗਸਟਨ ਅਪਓਨ ਹਲ਼ ਇੰਗਲੈਂਡ |
ਗੁਣਕ | 53°44′46″N 0°22′4″W |
ਉਸਾਰੀ ਦੀ ਸ਼ੁਰੂਆਤ | 2001 |
ਖੋਲ੍ਹਿਆ ਗਿਆ | 2002 |
ਮਾਲਕ | ਹਲ਼ ਸਿਟੀ ਕਸਲ |
ਤਲ | ਘਾਹ |
ਉਸਾਰੀ ਦਾ ਖ਼ਰਚਾ | £ 4,40,00,000 |
ਸਮਰੱਥਾ | 25,400[1] |
ਕਿਰਾਏਦਾਰ | |
ਹਲ਼ ਸਿਟੀ (2003–ਮੌਜੂਦ) |
ਬੰਦ ਕਰੋ