![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/23/Khawaja_Ghulam_Farid_tomb_at_Kot_Mithan.jpg/640px-Khawaja_Ghulam_Farid_tomb_at_Kot_Mithan.jpg&w=640&q=50)
ਖ਼ਵਾਜਾ ਗ਼ੁਲਾਮ ਫ਼ਰੀਦ
ਹਿੰਦ ਉਪਮਹਾਦੀਪ ਦਾ 19ਵੀਂ-ਸਦੀ ਦਾ ਸੂਫ਼ੀ ਕਵੀ, ਬਹੁਵਿਦ, ਵਿਦਵਾਨ ਅਤੇ ਲੇਖਕ / From Wikipedia, the free encyclopedia
ਖਵਾਜਾ ਗੁਲਾਮ ਫ਼ਰੀਦ (ਉਰਦੂ: خواجہ غُلام فرید) ਜਾਂ ਖਵਾਜਾ ਫ਼ਰੀਦ (ਅਨੁਮਾਨਿਤ 1845[1]–1901) – ਹਿੰਦ ਉਪਮਹਾਦੀਪ ਦਾ 19ਵੀਂ-ਸਦੀ ਦਾ ਬੜਾ ਮਸ਼ਹੂਰ ਸੂਫ਼ੀ ਕਵੀ, ਬਹੁਵਿਦ, ਵਿਦਵਾਨ ਅਤੇ ਲੇਖਕ ਹੋਇਆ ਹੈ। ਉਸ ਦਾ ਤਾਅਲੁਕ ਚਿਸ਼ਤੀ ਸੰਪਰਦਾ ਨਾਲ ਸੀ।
ਵਿਸ਼ੇਸ਼ ਤੱਥ ਖਵਾਜਾ ਗੁਲਾਮ ਫ਼ਰੀਦ, ਜਨਮ ...
ਖਵਾਜਾ ਗੁਲਾਮ ਫ਼ਰੀਦ | |
---|---|
![]() ਖਵਾਜਾ ਗੁਲਾਮ ਫ਼ਰੀਦ ਦਾ ਮਕਬਰਾ | |
ਜਨਮ | 1845 ਚਾਚੜਾ, ਪੰਜਾਬ, ਹੁਣ ਪਾਕਿਸਤਾਨ |
ਮੌਤ | 1901 ਚਾਚੜਾ, ਪੰਜਾਬ, ਹੁਣ ਪਾਕਿਸਤਾਨ |
ਮਾਨ-ਸਨਮਾਨ | ਇਸਲਾਮ |
ਪ੍ਰਭਾਵਿਤ-ਹੋਏ | ਬਾਬਾ ਫ਼ਰੀਦ |
ਪ੍ਰਭਾਵਿਤ-ਕੀਤਾ | ਸੂਫ਼ੀ ਅਤੇ ਹੋਰ ਰੂਹਾਨੀ ਕਵਿਤਾ |
ਪਰੰਪਰਾ/ਵਿਧਾ | ਕਾਫ਼ੀ |
ਬੰਦ ਕਰੋ