ਖੋਆਨ ਮੀਰੋ ਸੰਸਥਾ ਆਧੁਨਿਕ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਕਿ ਸਪੇਨੀ ਚਿੱਤਰਕਾਰ ਨੂੰ ਸਮਰਪਿਤ ਹੈ। ਇਹ ਬਾਰਸੀਲੋਨਾ, ਕਾਤਾਲੋਨੀਆ ਵਿੱਚ ਮੋਂਤਖੁਇਕ ਪਹਾੜੀ ਉੱਤੇ ਸਥਿਤ ਹੈ। ਇਸ ਵਿੱਚ 1,04,000 ਤੋਂ ਵੱਧ ਕਲਾਕ੍ਰਿਤੀਆਂ ਮੌਜੂਦ ਹਨ ਜਿਵੇਂ ਕਿ ਚਿੱਤਰ, ਮੂਰਤੀਆਂ ਆਦਿ।[1]
ਵਿਸ਼ੇਸ਼ ਤੱਥ ਸਥਾਪਨਾ, ਟਿਕਾਣਾ ...
ਖੋਆਨ ਮੀਰੋ ਸੰਸਥਾ |
|
ਸਥਾਪਨਾ | 1975 |
---|
ਟਿਕਾਣਾ | ਬਾਰਸੀਲੋਨਾ ਵਿੱਚ ਮੋਂਤਖੁਇਕ |
---|
ਨਿਰਦੇਸ਼ਕ | ਰੋਸਾ ਮਾਰੀਆ ਮਾਲੇਤ |
---|
ਵੈੱਬਸਾਈਟ | ਵੈੱਬਸਾਈਟ |
---|
ਬੰਦ ਕਰੋ