ਜੂਲੀਏਟਾ ਵੈਨੇਜਸ ਪਰਸੇਵਾਲਟ (ਜਨਮ 24 ਨਵੰਬਰ 1970 ਨੂੰ ਲੌਂਗ ਬੀਚ, ਕੈਲੀਫੋਰਨੀਆ ਵਿਖੇ), ਜਿਸਨੂੰ ਕਿ ਪੇਸ਼ੇਵਾਰ ਤੌਰ 'ਤੇ ਜੂਲੀਏਟਾ ਵੈਨੇਜਸ ਦਾ ਨਾਉਂ ਨਾਲ ਜਾਣਿਆ ਜਾਂਦਾ ਹੈ।, ਇੱਕ ਗਾਇਕਾ, ਲੇਖਿਕਾ, ਸਾਜ਼ਕਾਰ ਤੇ ਨਿਰਦੇਸ਼ਿਕਾ ਹੈ ਜੋ ਕਿ ਸਪੇਨੀ ਬੋਲੀ ਵਿੱਚ ਰਾਕ-ਪੌਪ ਗਾਉਂਦੀ ਹੈ। ਉਹ ਅੰਗਰੇਜ਼ੀ, ਸਪੇਨੀ ਤੇ ਪੁਰਤਗਾਲੀ ਬੜੀ ਚੰਗੀ ਬੋਲ ਲੈਂਦੀ ਹੈ। ਉਸਦੀ ਇੱਕ ਜੁੜਵਾ ਭੈਣ ਵੀ ਹੈ, ਜੁਓਨ, ਜੋ ਕਿ ਇੱਕ ਫ਼ੋਟੋਗ੍ਰਾਫ਼ਰ ਹੈ। ਵੈਨੇਜਸ ਤਿਜੁਆਨਾ ਵਿਖੇ ਵਧੀ-ਫੁੱਲੀ ਹੈ ਤੇ ਅੱਠ ਸਾਲ ਦੀ ਉਮਰ ਵਿੱਚ ਹੀ ਉਸਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

ਵਿਸ਼ੇਸ਼ ਤੱਥ ਜੂਲੀਏਟਾ ਵੈਨੇਜਸ, ਜਾਣਕਾਰੀ ...
ਜੂਲੀਏਟਾ ਵੈਨੇਜਸ
Thumb
Julieta Venegas at Central Park Summer 2008
ਜਾਣਕਾਰੀ
ਜਨਮ ਦਾ ਨਾਮJulieta Venegas Percevault
ਜਨਮ (1970-11-24) ਨਵੰਬਰ 24, 1970 (ਉਮਰ 53)
ਲੌਂਗ ਬੀਚ, ਕੈਲੀਫ਼ੋਰਨੀਆ, ਯੂ.ਐਸ
ਮੂਲਤਿਜੁਆਨਾ, ਬਾਜਾ ਕੈਲੀਫ਼ੋਰਨੀਆ
ਵੰਨਗੀ(ਆਂ)Pop rock, indie pop, alternative music, folk rock
ਕਿੱਤਾਗਾਇਕਾ-ਲੇਖਿਕਾ, ਸੰਗੀਤਕਾਰ, ਰਿਕਾਰਡ ਨਿਰਦੇਸ਼ਿਕਾ
ਸਾਜ਼Vocals, accordion, Guitar
ਸਾਲ ਸਰਗਰਮ1992–ਹੁਣ ਤੱਕ
ਲੇਬਲRCA, Sony International
ਵੈਂਬਸਾਈਟjulietavenegas.net
ਬੰਦ ਕਰੋ

ਸਨਮਾਨ ਤੇ ਨਾਮਜ਼ਦਗੀਆਂ

ਗਰੈਮੀ ਪੁਰਸਕਾਰ

ਗਰੈਮੀ ਪੁਰਸਕਾਰ ਸੰਗੀਤਕ ਖੇਤਰ ਦਾ ਸਰਵਉੱਚ ਸਨਮਾਨ ਹੈ।

ਹੋਰ ਜਾਣਕਾਰੀ ਸਾਲ, ਨਾਮਜ਼ਦਗੀ/ਕਾਰਜ ...
ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
2005Best Latin Rock, Urban or Alternative Albumਨਾਮਜ਼ਦ
2007Limón y SalBest Latin Pop Albumਜੇਤੂ
2011Otra CosaBest Latin Pop Albumਨਾਮਜ਼ਦ
2016Algo SucedeBest Latin Pop Albumਨਾਮਜ਼ਦ
ਬੰਦ ਕਰੋ

ਲਾਤੀਨੀ ਗਰੈਮੀ ਪੁਰਸਕਾਰ

ਹੋਰ ਜਾਣਕਾਰੀ ਸਾਲ, ਨਾਮਜ਼ਦਗੀ/ਕਾਰਜ ...
ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
2001BueninventoBest Rock Solo Vocal Albumਨਾਮਜ਼ਦ
"Hoy No Quiero"Best Rock Songਨਾਮਜ਼ਦ
2004"Andar Conmigo"Record of the Yearਨਾਮਜ਼ਦ
Song of the Yearਨਾਮਜ਼ਦ
Best Rock Solo Vocal Albumਜੇਤੂ
2006Limón y SalAlbum of the Yearਨਾਮਜ਼ਦ
"Me Voy"Record of the Yearਨਾਮਜ਼ਦ
Limón y SalBest Alternative Music Albumਜੇਤੂ
"Me Voy"Best Short Form Music Videoਨਾਮਜ਼ਦ
2008"El presente"Record of the yearਨਾਮਜ਼ਦ
Song of the Yearਨਾਮਜ਼ਦ
MTV UnpluggedBest Alternative Music Albumਜੇਤੂ
Best Long Form Music Videoਜੇਤੂ
2010"Bien o Mal"Best Short Form Music Videoਜੇਤੂ
2013Los MomentosBest Contemporary Pop Vocal Albumਨਾਮਜ਼ਦ
2015"Ese Camino"Record of the Yearਨਾਮਜ਼ਦ
Song of the Yearਨਾਮਜ਼ਦ
2016Algo SucedeAlbum of the Yearਨਾਮਜ਼ਦ
Best Pop/Rock Albumਜੇਤੂ
Meteorosਨਾਮਜ਼ਦ
ਬੰਦ ਕਰੋ

ਪ੍ਰਾਪਤ ਇਨਾਮ

  • ਐਮ.ਟੀਵੀ ਵੀਡੀਓ ਮਿਊਜ਼ਿਕ ਐਵਾਰਡ ਲਾਤੀਨੀ ਅਮਰੀਕਾ (2004):
  • Best Solo Artist
  • Best Artist (Mexico)
  • Artist of the Year
  • Premios Oye! 2004
  • Best Song of The Year (Andar Conmigo)
  • Album of The Year ()
  • Rock in Spanish
  • ਐਮ.ਟੀਵੀ ਵੀਡੀਓ ਮਿਊਜ਼ਿਕ ਐਵਾਰਡ ਲਾਤੀਨੀ ਅਮਰੀਕਾ (2006):
  • Best Solo Artist
  • ਐਮ.ਟੀਵੀ ਵੀਡੀਓ ਮਿਊਜ਼ਿਕ ਐਵਾਰਡ ਲਾਤੀਨੀ ਅਮਰੀਕਾ(2007):
  • Best Pop Artist

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.