ਜੇਮਜ਼ ਕਲਰਕ ਮੈਕਸਵੈੱਲ
From Wikipedia, the free encyclopedia
ਜੇਮਸ ਕਲਰਕ ਮੈਕਸਵੈੱਲ (13 ਜੂਨ 1831 – 5 ਨਵੰਬਰ 1879) ਇੱਕ ਸਕਾਟਿਸ਼[2][3] ਗਣਿਤ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਇੱਕ ਵਿਗਿਆਨੀ ਸੀ।[4] ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਬਿਜਲੀ, ਸ਼ਕਤੀ, ਅਤੇ ਚਾਨਣ ਨੂੰ ਇੱਕ ਹੀ ਵਰਤਾਰੇ ਦੇ ਪ੍ਰਗਟਾਵਿਆਂ ਵਜੋਂ ਪਹਿਲੀ ਵਾਰ ਇਕੱਠੇ ਲਿਆਉਂਦਿਆਂ ਇਲੈਕਟਰੋਮੈਗਨੈਟਿਕ ਰੇਡੀਏਸ਼ਨ ਕਲਾਸੀਕਲ ਸਿਧਾਂਤ ਸੂਤਰਬਧ ਕਰਨਾ ਸੀ। ਇਲੈਕਟਰੋਮੈਗਨੈਟਿਜ਼ਮ ਦੀਆਂ ਮੈਕਸਵੈੱਲ ਦੀਆਂ ਸਮੀਕਰਨਾਂ ਨੂੰ "ਭੌਤਿਕ ਵਿਗਿਆਨ ਵਿੱਚ ਦੂਜਾ ਮਹਾਨ ਏਕੀਕਰਨ" ਕਿਹਾ ਜਾਂਦਾ ਹੈ।[5]
ਵਿਸ਼ੇਸ਼ ਤੱਥ ਜੇਮਸ ਕਲਰਕ ਮੈਕਸਵੈੱਲ, ਜਨਮ ...
ਜੇਮਸ ਕਲਰਕ ਮੈਕਸਵੈੱਲ | |
---|---|
ਜਨਮ | (1831-06-13)13 ਜੂਨ 1831 ਐਡਿਨਬਰਗ, ਸਕਾਟਲੈਂਡ |
ਮੌਤ | 5 ਨਵੰਬਰ 1879(1879-11-05) (ਉਮਰ 48) ਕੈਮਬ੍ਰਿਜ, ਇੰਗਲੈਂਡ |
ਰਾਸ਼ਟਰੀਅਤਾ | ਸਕਾਟਿਸ਼ |
ਨਾਗਰਿਕਤਾ | ਬਰਤਾਨਵੀ |
ਅਲਮਾ ਮਾਤਰ | ਐਡਿਨਬਰਗ ਯੂਨੀਵਰਸਿਟੀ ਕੈਮਬ੍ਰਿਜ ਯੂਨੀਵਰਸਿਟੀ |
ਲਈ ਪ੍ਰਸਿੱਧ | ਮੈਕਸਵੈੱਲ ਦੀਆਂ ਸਮੀਕਰਨਾਂ ਮੈਕਸਵੈੱਲ ਵੰਡ Maxwell's demon ਮੈਕਸਵੈੱਲ ਦੀਆਂ ਡਿਸਕਾਂ ਮੈਕਸਵੈੱਲ ਸਪੀਡ ਵੰਡ ਮੈਕਸਵੈੱਲ ਦੀ ਥਿਊਰਮ ਮੈਕਸਵੈੱਲ ਸਮੱਗਰੀ Generalized Maxwell model Displacement current Maxwell coil Maxwell's wheel[1] |
ਪੁਰਸਕਾਰ | Smith's Prize (1854) Adams Prize (1857) Rumford Medal (1860) Keith Prize (1869–71) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਅਤੇ ਹਿਸਾਬ |
ਅਦਾਰੇ | Marischal College, Aberdeen King's College, London ਕੈਮਬ੍ਰਿਜ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | William Hopkins |
ਉੱਘੇ ਵਿਦਿਆਰਥੀ | George Chrystal John Henry Poynting |
ਦਸਤਖ਼ਤ | |
ਬੰਦ ਕਰੋ