ਜੇ.ਐਸ. ਵਰਮਾ
From Wikipedia, the free encyclopedia
ਜਗਦੀਸ਼ ਸ਼ਰਨ ਵਰਮਾ ਇੱਕ ਭਾਰਤੀ ਕਾਨੂੰਨਦਾਰ ਸੀ। ਉਹ 25 ਮਾਰਚ 1997 ਤੋਂ 18 ਜਨਵਰੀ 1998 ਤੱਕ ਭਾਰਤ ਦਾ 27ਵਾਂ ਚੀਫ਼ ਜਸਟਿਸ ਰਿਹਾ। ਇਸ ਤੋਂ ਬਾਅਦ ਉਹ 1999 ਤੋਂ 2003 ਤੱਕ ਕੌਮੀ ਮਨੁੱਖੀ ਹੱਕ ਕਮਿਸ਼ਨ ਦਾ ਚੇਅਰਮੈਨ ਰਿਹਾ।[1]
ਵਿਸ਼ੇਸ਼ ਤੱਥ ਮਾਣਯੋਗ ਜਸਟਿਸਜੇ.ਐਸ. ਵਰਮਾ, 27ਵਾਂ ਭਾਰਤ ਦਾ ਚੀਫ਼ ਜਸਟਿਸ ...
ਮਾਣਯੋਗ ਜਸਟਿਸ ਜੇ.ਐਸ. ਵਰਮਾ | |
---|---|
27ਵਾਂ ਭਾਰਤ ਦਾ ਚੀਫ਼ ਜਸਟਿਸ | |
ਦਫ਼ਤਰ ਵਿੱਚ 25 ਮਾਰਚ 1997 – 18 ਜਨਵਰੀ 1998 | |
ਤੋਂ ਪਹਿਲਾਂ | A.M. Ahmadi |
ਤੋਂ ਬਾਅਦ | M.M. Punchhi |
Chairman, National Human Rights Commission | |
ਦਫ਼ਤਰ ਵਿੱਚ 4 ਨਵੰਬਰ 1999 – 17 ਜਨਵਰੀ 2003 | |
ਜੱਜ, Supreme Court of India | |
ਦਫ਼ਤਰ ਵਿੱਚ 1989 ਜੂਨ - 24 ਮਾਰਚ 1997 | |
Chief Justice, Rajasthan High Court | |
ਦਫ਼ਤਰ ਵਿੱਚ 1986 ਸਤੰਬਰ - ਜੂਨ 1989 | |
Chief Justice, Madhya Pradesh High Court | |
ਦਫ਼ਤਰ ਵਿੱਚ ਜੂਨ 1985 - ਸਤੰਬਰ 1986 | |
ਜੱਜ, Madhya Pradesh High Court | |
ਦਫ਼ਤਰ ਵਿੱਚ ਜੂਨ 1972 - ਜੂਨ 1985 | |
ਨਿੱਜੀ ਜਾਣਕਾਰੀ | |
ਜਨਮ | 18 ਜਨਵਰੀ 1933 Satna, Central Provinces and Berar, British India |
ਮੌਤ | 22 ਅਪ੍ਰੈਲ 2013 (ਉਮਰ 80) ਗੁੜਗਾਓਂ, ਹਰਿਆਣਾ, ਭਾਰਤ |
ਕੌਮੀਅਤ | ਭਾਰਤੀ |
ਜੀਵਨ ਸਾਥੀ | ਪੁਸ਼ਪਾ |
ਬੱਚੇ | 2 |
ਅਲਮਾ ਮਾਤਰ | ਅਲਾਹਾਬਾਦ ਯੂਨੀਵਰਸਿਟੀ |
ਬੰਦ ਕਰੋ