From Wikipedia, the free encyclopedia
ਜੈਕੀ ਚੈਨ (ਜਨਮ 7 ਅਪਰੈਲ 1954)[1] ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਖੁਦ ਕਰਦੇ ਹਨ। ਇਹ 1960ਵਿਆਂ ਤੋਂ ਅਭਿਨੇ ਕਰ ਰਿਹਾ ਹੈ ਅਤੇ 150 ਤੋਂ ਵੱਧ ਫਿਲਮਾਂ ਕਰ ਚੁੱਕਿਆ ਹੈ।
ਜੈਕੀ ਚੈਨ | |||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|
ਚੀਨੀ ਨਾਂ | 成龍 (traditional) | ||||||||||||||||||||||
ਚੀਨੀ ਨਾਂ | 成龙 (simplified) | ||||||||||||||||||||||
Pinyin | ਚੇਂਗ ਲੋਂਗ (Mandarin) | ||||||||||||||||||||||
Jyutping | ਸਿੰਗ4 ਲੁੰਗ4 (Cantonese) | ||||||||||||||||||||||
ਜਨਮ ਦਾ ਨਾਂ | ਚੈਨ ਕੌਂਗ-ਸਾਂਗ 陳港生 (Traditional) 陈港生 (Simplified) ਚੈਨ ਗਾਂਗਸ਼ੇਂਗ(Mandarin) Can4 Gong2 Sang1 (Cantonese) | ||||||||||||||||||||||
ਖ਼ਾਨਦਾਨ | ਲਿਨਜ਼ੀ, ਸ਼ਾਨਦੌਂਗ, ਚੀਨ | ||||||||||||||||||||||
Origin | ਬਰਤਾਨਵੀ ਹਾਂਗ ਕਾਂਗ | ||||||||||||||||||||||
ਜਨਮ | ਵਿਕਟੋਰੀਆ ਪੀਕ, ਬਰਤਾਨਵੀ ਹਾਂਗ ਕਾਂਗ | 7 ਅਪ੍ਰੈਲ 1954 (ਉਮਰ 59)||||||||||||||||||||||
ਹੋਰ ਨਾਂ | 房仕龍 (ਫਾਂਗ ਸੀ-ਲੁੰਗ) 元樓 (ਯੈਨ ਲੂ) 大哥 (ਬਿਗ ਬ੍ਰਦਰ) | ||||||||||||||||||||||
ਕਿੱਤਾ | ਅਭਿਨੇਤਾ, ਮਾਰਸ਼ਲ ਆਰਟਿਸਟ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਸਟੰਟ ਕਰਤਾ | ||||||||||||||||||||||
Genre(s) | Cantopop, Mandopop, Hong Kong English pop, J-pop | ||||||||||||||||||||||
ਸਾਲ ਕਿਰਿਆਸ਼ੀਲ | 1959–ਹੁਣ ਤੱਕ | ||||||||||||||||||||||
ਪਤੀ ਜਾਂ ਪਤਨੀ(ਆਂ) |
ਲਿਨ ਫੈਂਗ-ਜਿਆਓ (ਵਿ. 1982) | ||||||||||||||||||||||
ਬੱਚੇ | ਜੇਸੀ ਚੈਨ (born 1982), ਐਟਾ ਨਗ (born 1999) | ||||||||||||||||||||||
ਮਾਪੇ | ਚਾਰਲਸ ਅਤੇ ਲੀ-ਲੀ ਚੈਨ | ||||||||||||||||||||||
ਇਨਾਮ
|
ਜੈਕੀ ਚੈਨ ਦਾ ਜਨਮ 7 ਅਪਰੈਲ 1954 ਨੂੰ ਬਰਤਾਨਵੀ ਹਾਂਗ ਕਾਂਗ ਵਿੱਚ ਚਾਰਲਸ ਅਤੇ ਲੀ-ਲੀ ਚੈਨ ਦੇ ਘਰ ਹੋਇਆ। ਇਸਨੂੰ ਛੋਟੇ ਹੁੰਦੇ ਪਾਓ ਪਾਓ ਚੀਨੀ: 炮炮(ਅਰਥ ਤੋਪ ਦਾ ਗੋਲਾ) ਕਹਿੰਦੇ ਸਨ ਕਿਉਂਕਿ ਇਹ ਸਾਰਾ ਦਿਨ ਇਧਰ-ਉਧਰ ਰੁੜ੍ਹਦਾ ਫਿਰਦਾ ਸੀ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.