ਜੋਹਾਨਿਸਬਰਗ
From Wikipedia, the free encyclopedia
ਜੋਹਾਨਿਸਬਰਗ ਜਾਂ ਜੋਹਾਂਸਬਰਗ (ਅੰਗਰੇਜੀ ਉਚਰ: /dʒoʊˈhænɪsbɜrɡ/; ਅਫਰੀਕਾਨਸ ਉਚਰ: [jo.ˈɦɐ.nəs.ˌbœrx]; ਜੋਜ਼ੀ, ਜੋ'ਬਰਗ, ਏਗੋਲੀ ਅਤੇ ਜੋਈਜ਼ ਵੀ ਕਿਹਾ ਜਾਂਦਾ ਹੈ) ਦੱਖਣੀ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ।[3] ਖੇਤਰਫਲ ਵਿੱਚ ਵੱਡਾ ਹੋਣ ਦੇ ਨਾਲ ਨਾਲ ਇਹ ਦੱਖਣੀ ਅਫਰੀਕਾ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਸ਼ਹਿਰ ਵੀ ਹੈ। ਅਫਰੀਕਾ ਦੇ ਇਸ ਸਭ ਤੋਂ ਵਿਕਸਿਤ ਸ਼ਹਿਰ ਨੂੰ ਨਜਦੀਕ ਤੋਂ ਜਾਣਨ ਲਈ ਬਹੁਤ ਵੱਡੀ ਸੰਖਿਆ ਵਿੱਚ ਸੈਲਾਨੀ ਇੱਥੇ ਆਉਂਦੇ ਹਨ। ਸੈਲਾਨੀ ਇੱਥੇ ਅਪਾਰਥਿਡ ਮਿਊਜ਼ੀਅਮ, ਹੈਕਟਰ ਪੀਟਰਸਨ ਮਿਊਜ਼ੀਅਮ, ਗੋਲਡ ਰੀਫ ਸਿਟੀ, ਜੋਹਾਨਿਸਬਰਗ ਜ਼ੂ, ਜੋਹਾਨਿਸਬਰਗ ਆਰਟ ਗੈਲਰੀ ਆਦਿ ਸਥਾਨ ਵੇਖ ਸਕਦੇ ਹਨ।[4]
ਹੋਰ ਜਾਣਕਾਰੀ ਜੋਹਾਨਿਸਬਰਗ Johannesburg ...
ਨਕਸ਼ਾ | ਨਿਸ਼ਾਨ |
ਝੰਡਾ | |
ਦੇਸ਼ | ਦੱਖਣੀ ਅਫ਼ਰੀਕਾ |
ਸੂਬਾ | ਖ਼ਾਊਟੈਂਗ |
ਮੇਟਰੋਪੋਲਿਟਨ ਨਗਰ ਦਾਈ | ਜੋਹਾਨਿਸਬਰਗ ਸ਼ਹਿਰ |
ਭੂਗੋਲਿਕ ਫੈਲਾ | 26°12′S 28°2′E |
ਸਥਾਪਤ | 1886 |
ਖੇਤਰਫਲ: | |
- ਕੁੱਲ | 1 644,96 km² |
ਉੱਚਾਈ | 1 753 m |
ਅਬਾਦੀ: | |
- ਕੁੱਲ (2007) | 3 888 180[1] |
- ਅਬਾਦੀ ਘਣਤਾ | 2 364/km² |
- ਮੇਟਰੋਪੋਲਿਟਨ ਖੇਤਰ | 6 267 700 |
2001 ਦੇ ਨਸਲੀ ਸਮੂਹ: | |
- ਕਾਲੇ | 73% |
- ਸਫ਼ੈਦ | 16% |
- ਰੰਗੀ | 6% |
- ਏਸ਼ੀਆਈ | 4% |
ਟਾਈਮ ਜ਼ੋਨ | SAST / UTC +2 |
- ਹੁਨਾਲ਼ | ਨਹੀਂ |
ਆਬੋ ਹਵਾ | |
- ਟਾਈਪ | ਸੁਬਤਰੋਪਿਕਲ ਹਾਈਲੈਂਡ ਆਬੋ ਹਵਾ |
- ਔਸਤ ਵਾਰਸ਼ਿਕ ਤਾਪਮਾਨ | 16,2 °C[2] |
- ਔਸਤ. ਤਾਪਮਾ. ਜਨਵਰੀ /ਜੁਲਾਈ | 20,5 / 11,0 °C |
- ਔਸਤ ਵਾਰਸ਼ਿਕ ਬਾਰਸ਼ | 849 mm |
ਮੇਅਰ | ਅਮੋਸ ਮਸਡੋਨੋ (ਏ ਐਨ ਸੀ) |
ਸਰਕਾਰੀ ਵੈੱਬਸਾਈਟ | joburg.org.za |
ਬੰਦ ਕਰੋ