ਡਬਲਿਨ (ਆਇਰਲੈਂਡੀ:Baile Átha Cliath ਰੁਕੇ ਹੋਏ ਪੱਤਣ ਦਾ ਨਗਰ, ਉਚਾਰਨ [blʲaˈklʲiə] ਜਾਂ Áth Cliath, [aː klʲiə], ਕੁਝ ਵਾਰ Duibhlinn) ਆਇਰਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1][2] ਇਸ ਦਾ ਅੰਗਰੇਜ਼ੀ ਨਾਂ ਆਇਰਲੈਂਡੀ ਨਾਂ Dubhlinn ਤੋਂ ਆਇਆ ਹੈ ਜਿਸਦਾ ਅਰਥ "ਕਾਲਾ ਟੋਭਾ" ਹੈ। ਇਹ ਸ਼ਹਿਰ ਆਇਰਲੈਂਡ ਦੇ ਪੂਰਬੀ ਤਟ ਦੇ ਮੱਧ-ਬਿੰਦੂ ਉੱਤੇ, ਲਿਫ਼ੀ ਦਰਿਆ ਦੇ ਮੂੰਹ ਉੱਤੇ ਅਤੇ ਡਬਲਿਨ ਇਲਾਕਾ ਦੇ ਕੇਂਦਰ ਵਿੱਚ ਸਥਿਤ ਹੈ।

ਵਿਸ਼ੇਸ਼ ਤੱਥ ਡਬਲਿਨ, ਸਮਾਂ ਖੇਤਰ ...
ਡਬਲਿਨ
ਸਮਾਂ ਖੇਤਰਯੂਟੀਸੀ0
  ਗਰਮੀਆਂ (ਡੀਐਸਟੀ)ਯੂਟੀਸੀ+1
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.